30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2025

ਡੀ.ਆਈ.ਜੀ. ਭੁੱਲਰ ਨੂੰ ਪੁਲਿਸ ਮਹਿਕਮੇ 'ਚੋਂ ਸਸਪੈਂਡ ਕਰਨ ਦੇ ਹੁਕਮ ਜਾਰੀ

ਚੰਡੀਗੜ੍ਹ, 21 ਅਕਤੂਬਰ-ਡੀ.ਆਈ.ਜੀ. ਭੁੱਲਰ ਨੂੰ ਪੁਲਿਸ ਮਹਿਕਮੇ 'ਚੋਂ ਸਸਪੈਂਡ ਕਰਨ ਦੇ ਹੁਕਮ...

ਅਜੀਤ ਡੈਸਕ 21-10-2025

ਚੰਡੀਗੜ੍ਹ, 21 ਅਕਤੂਬਰ-ਡੀ.ਆਈ.ਜੀ. ਭੁੱਲਰ ਨੂੰ ਪੁਲਿਸ ਮਹਿਕਮੇ 'ਚੋਂ ਸਸਪੈਂਡ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਸੀ.ਐਮ. ਭਗਵੰਤ ਮਾਨ ਨੇ ਟਵੀਟ ਕਰਕੇ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ। 

 

ਪਿਛਲੀ ਖ਼ਬਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੰਦੀ ਛੋੜ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਬਾਜ਼ਾਰ 'ਚੋਂ ਪਟਾਕੇ ਚੁਕਵਾਉਣ ਗਏ ਥਾਣਾ ਮੁਖੀ ਨਾਲ ਉਲਝੇ ਦੁਕਾਨਦਾਰ