01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਇੰਡੀਗੋ ਕੋਲਕਾਤਾ-ਸ੍ਰੀਨਗਰ ਉਡਾਣ ਦੀ ਬਾਲਣ ਦੀ ਸਮੱਸਿਆ ਕਾਰਨ ਕਰਵਾਈ ਲੈਂਡਿੰਗ

ਨਵੀਂ ਦਿੱਲੀ, 22 ਅਕਤੂਬਰ-ਕੋਲਕਾਤਾ ਤੋਂ ਸ੍ਰੀਨਗਰ ਜਾਣ ਵਾਲੀ ਇੰਡੀਗੋ 6E6961 ਉਡਾਣ ਨੂੰ ਬਾਲਣ...

ਅਜੀਤ ਡੈਸਕ 22-10-2025

ਨਵੀਂ ਦਿੱਲੀ, 22 ਅਕਤੂਬਰ-ਕੋਲਕਾਤਾ ਤੋਂ ਸ੍ਰੀਨਗਰ ਜਾਣ ਵਾਲੀ ਇੰਡੀਗੋ 6E6961 ਉਡਾਣ ਨੂੰ ਬਾਲਣ ਦੀ ਸਮੱਸਿਆ ਕਾਰਨ ਵਾਰਾਣਸੀ ਵਿਚ ਤਰਜੀਹੀ ਲੈਂਡਿੰਗ ਕਰਨੀ ਪਈ। ਉਡਾਣ ਵਿਚ 166 ਯਾਤਰੀ ਸਨ। ਹਵਾਈ ਅੱਡਾ ਅਥਾਰਟੀ ਨੇ ਇਹ ਜਾਣਕਾਰੀ ਦਿੱਤੀ। ਹੋਰ ਵੇਰਵਿਆਂ ਦੀ ਉਡੀਕ ਹੈ। 

ਪਿਛਲੀ ਖ਼ਬਰ ਦਿੱਲੀ ਦੀ ਸੀ.ਐਮ., ਮੰਤਰੀ ਮਨਜਿੰਦਰ ਸਿਰਸਾ ਗੁ: ਮੋਤੀ ਬਾਗ ਸਾਹਿਬ ਵਿਖੇ ਪਵਿੱਤਰ ਜੋੜਿਆਂ ਦੇ ਦਰਸ਼ਨਾਂ ਲਈ ਪੁੱਜੇ ਅਗਲੀ ਖ਼ਬਰ ਹਥਿਆਰਾਂ ਸਮੇਤ 4 ਲੋਕ ਗ੍ਰਿਫਤਾਰ