08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2025

ਮੁੰਬਈ-ਆਦਮਪੁਰ ਉਡਾਣ ਦਾ ਸਮਾਂ ਅੱਜ ਤੋਂ ਬਦਲਿਆ

ਆਦਮਪੁਰ, 25 ਅਕਤੂਬਰ (ਰਮਨ ਦਵੇਸਰ)-ਆਦਮਪੁਰ ਸਿਵਲ ਹਵਾਈ ਅੱਡੇ ਤੋਂ ਮੁੰਬਈ ਜਾਣ ਵਾਲੀ ਇੰਡੀਗੋ...

ਅਜੀਤ ਡੈਸਕ 25-10-2025

ਆਦਮਪੁਰ, 25 ਅਕਤੂਬਰ (ਰਮਨ ਦਵੇਸਰ)-ਆਦਮਪੁਰ ਸਿਵਲ ਹਵਾਈ ਅੱਡੇ ਤੋਂ ਮੁੰਬਈ ਜਾਣ ਵਾਲੀ ਇੰਡੀਗੋ ਏਅਰਲਾਈਨ ਦਾ ਸਮਾਂ ਅੱਜ ਤੋਂ ਬਦਲ ਗਿਆ ਹੈ। ਮੁੰਬਈ ਤੋਂ ਆਉਣ ਵਾਲੀ ਉਡਾਣ 2.05 ਮਿੰਟ 'ਤੇ ਦੁਪਹਿਰ ਨੂੰ ਉਡਾਣ ਭਰੇਗੀ ਅਤੇ ਆਦਮਪੁਰ ਵਿਖੇ 4.20 ਮਿੰਟ ਉਤੇ ਪਹੁੰਚੇਗੀ। ਆਦਮਪੁਰ ਤੋਂ ਵਾਪਸੀ ਮੁੰਬਈ ਲਈ ਇਹ ਉਡਾਣ 4.50 ਮਿੰਟ ਉਤੇ ਜਾਵੇਗੀ ਅਤੇ ਮੁੰਬਈ 7.20 ਮਿੰਟ ਉਤੇ ਪਹੁੰਚੇਗੀ।  

ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਗੁਰਦੁਆਰਾ ਰਕਾਬਗੰਜ ਸਾਹਿਬ ਨਤਮਸਤਕ ਅਗਲੀ ਖ਼ਬਰ 105 ਸਾਲ ਦੀ ਉਮਰ 'ਚ ਮਾਤਾ ਗੁਰਦੇਵਾਂ ਬਾਈ ਦਾ ਦਿਹਾਂਤ