ਮੁਹਾਲੀ, 30 ਅਕਤੂਬਰ (ਸੰਦੀਪ)-ਪੁਲਿਸ ਵਲੋਂ ਚਾਰ ਦੋਸ਼ੀ ਗ੍ਰਿਫਤਾਰ ਕੀਤੇ ਗਏ ਹਨ ਜਿਨ੍ਹਾਂ ਵਿਚ ਚਾਰ ਪਿਸਤੌਲ 32 ਬੋਰ ਸਮੇਤ ਦੋ ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ ਤੇ ਇਕ ਪਿਸਤੌਲ 45 ਬੋਰ ਦੋ ਜ਼ਿੰਦਾ ਕਾਰਤੂਸ ਗੱਡੀ ਤੇ ਇਕ ਸਕਾਰਪੀਓ ਵੀ ਬਰਾਮਦ ਕੀਤੀ ਹੈ।
ਤਾਜ਼ਾ ਖ਼ਬਰਾਂ
Free
ਮੁਹਾਲੀ ਪੁਲਿਸ ਵਲੋਂ ਹਥਿਆਰਾਂ ਤੇ ਸਪਾਰਪੀਓ ਸਮੇਤ ਦੋਸ਼ੀ ਕਾਬੂ
ਮੁਹਾਲੀ, 30 ਅਕਤੂਬਰ (ਸੰਦੀਪ)-ਪੁਲਿਸ ਵਲੋਂ ਚਾਰ ਦੋਸ਼ੀ ਗ੍ਰਿਫਤਾਰ ਕੀਤੇ ਗਏ ਹਨ ਜਿਨ੍ਹਾਂ ਵਿਚ ਚਾਰ ਪਿਸਤੌਲ...
ਅਜੀਤ ਡੈਸਕ
30-10-2025