01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਚੋਣ ਕਮਿਸ਼ਨ ਵਲੋਂ ਪਟਨਾ ਦੇ ਪੁਲਿਸ ਸੁਪਰਡੈਂਟ (ਦਿਹਾਤੀ) ਦਾ ਤਬਾਦਲਾ ਕਰਨ ਦੇ ਨਿਰਦੇਸ਼

ਨਵੀਂ ਦਿੱਲੀ, 1 ਨਵੰਬਰ - ਭਾਰਤੀ ਚੋਣ ਕਮਿਸ਼ਨ ਨੇ 178-ਮੋਕਾਮਾ ਵਿਧਾਨ ਸਭਾ ਹਲਕੇ ਦੇ ਸੰਬੰਧ ਵਿਚ ਐਸਡੀਓ ਬਾਰਹ ਚੰਦਨ ਕੁਮਾਰ, ਬਾਰਹ-2 ਐਸਡੀਪੀਓ ਰਾਕੇਸ਼ ਕੁਮਾਰ ਵਿਰੁੱਧ ਅਨੁਸ਼ਾਸਨੀ ਕਾਰਵਾਈ ਦਾ ਹੁਕਮ ਦਿੱਤਾ ਹੈ ਅਤੇ ਐਸਡੀਪੀਓ ਬਾਰਹ-2 ਅਭਿਸ਼ੇਕ...

ਅਜੀਤ ਡੈਸਕ 01-11-2025

ਨਵੀਂ ਦਿੱਲੀ, 1 ਨਵੰਬਰ - ਭਾਰਤੀ ਚੋਣ ਕਮਿਸ਼ਨ ਨੇ 178-ਮੋਕਾਮਾ ਵਿਧਾਨ ਸਭਾ ਹਲਕੇ ਦੇ ਸੰਬੰਧ ਵਿਚ ਐਸਡੀਓ ਬਾਰਹ ਚੰਦਨ ਕੁਮਾਰ, ਬਾਰਹ-2 ਐਸਡੀਪੀਓ ਰਾਕੇਸ਼ ਕੁਮਾਰ ਵਿਰੁੱਧ ਅਨੁਸ਼ਾਸਨੀ ਕਾਰਵਾਈ ਦਾ ਹੁਕਮ ਦਿੱਤਾ ਹੈ ਅਤੇ ਐਸਡੀਪੀਓ ਬਾਰਹ-2 ਅਭਿਸ਼ੇਕ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਕਮਿਸ਼ਨ ਨੇ ਪਟਨਾ ਦੇ ਪੁਲਿਸ ਸੁਪਰਡੈਂਟ (ਦਿਹਾਤੀ) ਵਿਕਰਮ ਸਿਹਾਗ ਦਾ ਤਬਾਦਲਾ ਕਰਨ ਦੇ ਨਿਰਦੇਸ਼ ਦਿੱਤੇ ਹਨ।

ਪਿਛਲੀ ਖ਼ਬਰ ਸਾਡੇ ਲਈ ਤਰਜੀਹ ਵੱਧ ਤੋਂ ਵੱਧ ਜਾਨਾਂ ਦੀ ਰੱਖਿਆ ਕਰਨਾ - ਵੈਂਕਟੇਸ਼ਵਰ ਮੰਦਰ ਭਗਦੜ 'ਤੇ ਕੇਂਦਰੀ ਮੰਤਰੀ ਰਾਮ ਮੋਹਨ ਨਾਇਡ... ਅਗਲੀ ਖ਼ਬਰ ਹੈਰੋਇਨ ਤੇ 60 ਹਜ਼ਾਰ ਰੁਪਏ ਡਰੱਗ ਮਨੀ ਸਮੇਤ ਨੌਜਵਾਨ ਕਾਬੂ