26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਟਰਾਲੀ ਪਲਟਣ ਨਾਲ ਹੁਣ ਤੱਕ 10 ਲੋਕਾਂ ਦੀ ਮੌਤ

ਜੈਪੁਰ (ਰਾਜਸਥਾਨ), 3 ਨਵੰਬਰ-ਹਰਮਦਾ ਪੁਲਿਸ ਸਟੇਸ਼ਨ ਖੇਤਰ ਅਧੀਨ ਲੋਹਾ ਮੰਡੀ ਵਿਚ ਇਕ ਟਰਾਲੀ...

ਅਜੀਤ ਡੈਸਕ 03-11-2025

ਜੈਪੁਰ (ਰਾਜਸਥਾਨ), 3 ਨਵੰਬਰ-ਹਰਮਦਾ ਪੁਲਿਸ ਸਟੇਸ਼ਨ ਖੇਤਰ ਅਧੀਨ ਲੋਹਾ ਮੰਡੀ ਵਿਚ ਇਕ ਟਰਾਲੀ ਪਲਟ ਗਈ। ਹੁਣ ਤੱਕ 10 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਹੋਰ ਵੇਰਵਿਆਂ ਦੀ ਉਡੀਕ ਹੈ। 

ਪਿਛਲੀ ਖ਼ਬਰ ਜਗਰਾਉਂ ਪੁੱਜੇ ਬਾਪੂ ਬਲਕੌਰ ਸਿੰਘ ਮੂਸੇਵਾਲਾ ਅਗਲੀ ਖ਼ਬਰ ਐਡਵੋਕੇਟ ਧਾਮੀ ਪੰਜਵੀਂ ਵਾਰ ਬਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ