ਚੰਡੀਗੜ੍ਹ, 4 ਨਵੰਬਰ-ਪੰਜਾਬ ਯੂਨੀਵਰਸਿਟੀ ਵਿਚ ਨਵੇਂ ਵਿਦਿਆਰਥੀਆਂ ਤੋਂ ਲੈਣ ਵਾਲੇ ਹਲਫਨਾਮੇ ਦੀ ਸ਼ਰਤ ਨੂੰ ਅੱਜ ਖਤਮ ਕਰ ਦਿੱਤਾ ਗਿਆ ਹੈ। ਇਸ ਦੌਰਾਨ ਵਿਦਿਆਰਥੀ ਕੌਂਸਲ ਦੇ ਜਨਰਲ ਸਕੱਤਰ ਅਭਿਸ਼ੇਕ ਡਾਗਰ ਨੂੰ ਡੀਨ ਅਮਿਤ ਚੌਹਾਨ, ਡੀਨ ਨਮੀਤਾ ਗੁਪਤਾ ਅਤੇ ਡੀਨ ਨਰੇਸ਼ ਕੁਮਾਰ ਦੁਆਰਾ ਜੂਸ ਪਿਲਾ ਕੇ ਭੁੱਖ-ਹੜਤਾਲ ਨੂੰ ਖਤਮ ਕਰਵਾਇਆ ਗਿਆ ਹੈ।
ਤਾਜ਼ਾ ਖ਼ਬਰਾਂ
Free
ਪੰਜਾਬ ਯੂਨੀਵਰਸਿਟੀ 'ਚ ਨਵੇਂ ਵਿਦਿਆਰਥੀਆਂ ਤੋਂ ਲੈਣ ਵਾਲੇ ਹਲਫਨਾਮੇ ਦੀ ਸ਼ਰਤ ਨੂੰ ਕੀਤਾ ਖਤਮ
ਚੰਡੀਗੜ੍ਹ, 4 ਨਵੰਬਰ-ਪੰਜਾਬ ਯੂਨੀਵਰਸਿਟੀ ਵਿਚ ਨਵੇਂ ਵਿਦਿਆਰਥੀਆਂ ਤੋਂ ਲੈਣ ਵਾਲੇ ਹਲਫਨਾਮੇ ਦੀ ਸ਼ਰਤ ਨੂੰ...
ਅਜੀਤ ਡੈਸਕ
04-11-2025