26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਕੇਂਦਰ ਨੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਭੰਗ ਕਰਨ ਦਾ ਨੋਟੀਫਿਕੇਸ਼ਨ ਕੀਤਾ ਮੁਲਤਵੀ

ਚੰਡੀਗੜ੍ਹ, 5 ਨਵੰਬਰ (ਦਵਿੰਦਰ)-ਕੇਂਦਰ ਸਰਕਾਰ ਨੇ ਕੁਝ ਹੀ ਮਿੰਟਾਂ 'ਚ ਇਕੱਠੇ 2 ਨੋਟੀਫਿਕੇਸ਼ਨ ਜਾਰੀ ਕੀਤੇ...

ਅਜੀਤ ਡੈਸਕ 05-11-2025

ਚੰਡੀਗੜ੍ਹ, 5 ਨਵੰਬਰ (ਦਵਿੰਦਰ)-ਕੇਂਦਰ ਸਰਕਾਰ ਨੇ ਕੁਝ ਹੀ ਮਿੰਟਾਂ 'ਚ ਇਕੱਠੇ 2 ਨੋਟੀਫਿਕੇਸ਼ਨ ਜਾਰੀ ਕੀਤੇ ਹਨ। ਪਹਿਲੇ ਨੋਟੀਫਿਕੇਸ਼ਨ ਮੁਤਾਬਕ 28 ਵਾਲਾ ਫ਼ੈਸਲਾ ਵਾਪਸ ਲਿਆ ਪਰ ਦੂਜੇ ਨੋਟੀਫਿਕੇਸ਼ਨ ਵਿਚ 28 ਵਾਲਾ ਫ਼ੈਸਲਾ ਹੀ ਕਾਇਮ ਰੱਖਿਆ ਹੈ। ਸਿਰਫ ਫ਼ਿਲਹਾਲ ਲਾਗੂ ਕਰਨ ਦਾ ਸਮਾਂ ਟਾਲਿਆ ਹੈ। ਇਨ੍ਹਾਂ ਮੁਤਾਬਕ ਪੰਜਾਬ ਯੂਨੀਵਰਸਿਟੀ ਸੈਨੇਟ ਭੰਗ ਕਰਨ ਦਾ ਫ਼ੈਸਲਾ ਨਾ ਰੱਦ ਹੋਇਆ ਹੈ ਤੇ ਨਾ ਬਦਲਿਆ ਹੈ। ਸਿਰਫ ਮੁਲਤਵੀ ਹੋਇਆ ਹੈ। ਕੇਂਦਰ ਸਰਕਾਰ ਇਸ ਲਈ ਨਵੀਂ ਮਿਤੀ ਦਾ ਐਲਾਨ ਕਰੇਗੀ। 

ਪਿਛਲੀ ਖ਼ਬਰ ਪੰਜਵੇਂ ਦਿਨ ਹੋਇਆ ਖਿਡਾਰੀ ਤੇਜਪਾਲ ਸਿੰਘ ਦਾ ਅੰਤਿਮ ਸੰਸਕਾਰ ਅਗਲੀ ਖ਼ਬਰ ਨਾਇਕ ਜਗਸੀਰ ਸਿੰਘ ਠੁੱਲੀਵਾਲ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ