26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਲੋਡਡ ਟਰਾਲੀ ਦੀ ਟੱਕਰ ਨਾਲ ਨੌਜਵਾਨ ਦੀ ਮੌਤ, ਲੋਕਾਂ ਵਲੋਂ ਹਾਈਵੇ ਜਾਮ

ਪਠਾਨਕੋਟ, 5 ਨਵੰਬਰ (ਵਿਨੋਦ)-ਬਹੇੜੀਆਂ-ਸੁਜਾਨਪੁਰ ਰੋਡ ਉਤੇ ਦਰਿਆ ਤੋਂ ਚੱਲਣ ਵਾਲੀ ਲੋਡਡ ਟਰਾਲੀ ਨਾਲ ਮੋਟਰਸਾਈਕਲ...

ਅਜੀਤ ਡੈਸਕ 05-11-2025

ਪਠਾਨਕੋਟ, 5 ਨਵੰਬਰ (ਵਿਨੋਦ)-ਬਹੇੜੀਆਂ-ਸੁਜਾਨਪੁਰ ਰੋਡ ਉਤੇ ਦਰਿਆ ਤੋਂ ਚੱਲਣ ਵਾਲੀ ਲੋਡਡ ਟਰਾਲੀ ਨਾਲ ਮੋਟਰਸਾਈਕਲ ਸਵਾਰ ਦੀ ਟੱਕਰ ਹੋਣ ਨਾਲ ਮੌਤ ਹੋ ਗਈ, ਜਿਸ ਦੇ ਚਲਦੇ ਗੁੱਸੇ ਵਿਚ ਆ ਕੇ ਲੋਕਾਂ ਵਲੋਂ ਨੈਸ਼ਨਲ ਹਾਈਵੇ ਜਾਮ ਕੀਤਾ ਗਿਆ ਅਤੇ ਉਕਤ ਰੋਡ ਤੋਂ ਲੋਡਡ ਟਰਾਲੀਆਂ ਬੰਦ ਕਰਨ ਦੀ ਮੰਗ ਕੀਤੀ ਗਈ। ਪੁਲਿਸ ਪ੍ਰਸ਼ਾਸਨ ਵੀ ਇਥੇ ਪਹੁੰਚਿਆ ਪਰ ਲੋਕਾਂ ਵਲੋਂ ਮਾਧੋਪੁਰ-ਸੁਜਾਨਪੁਰ ਨੈਸ਼ਨਲ ਹਾਈਵੇ ਜਾਮ ਕਰਕੇ ਢਾਈ ਘੰਟੇ ਤੋਂ ਰੱਖਿਆ ਹੋਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਡੀ.ਸੀ. ਮੈਡਮ ਆਪ ਆ ਕੇ ਭਰੋਸਾ ਦੇਣ ਕਿ ਅੱਗੇ ਤੋਂ ਲੋਡਡ ਗੱਡੀਆਂ ਇਸ ਰੋਡ ਉਤੇ ਨਹੀਂ ਚੱਲਣਗੀਆਂ ਤਾਂ ਹੀ ਜਾਮ ਹਟਾਉਣਗੇ। 

ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਮੌਕੇ ਪਿੰਡ ਰੰਗੀਲਾ ਦੇ ਗੁਰਦੁਆਰਾ ਸਾਹਿਬ 'ਚ ਹੋਈ ਦੀਪਮਾਲਾ ਤੇ ਆਤਿਸ਼ਬਾਜ਼ੀ ਅਗਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਹਿਲਾ ਵਿਸ਼ਵ ਕੱਪ ਚੈਂਪੀਅਨ ਖਿਡਾਰਨਾਂ