24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਪੰਜ ਸਾਲਾ ਬੱਚੇ ਨਾਲ ਕੁਕਰਮ

ਦਸੂਹਾ, 6 ਨਵੰਬਰ (ਕੌਸ਼ਲ)-ਦਸੂਹਾ ਵਿਖੇ ਇਕ ਪੰਜ ਸਾਲਾ ਬੱਚੇ ਨਾਲ ਕੁਕਰਮ ਕਰਨ ਦਾ ਮਾਮਲਾ ਸਾਹਮਣੇ...

ਅਜੀਤ ਡੈਸਕ 06-11-2025

ਦਸੂਹਾ, 6 ਨਵੰਬਰ (ਕੌਸ਼ਲ)-ਦਸੂਹਾ ਵਿਖੇ ਇਕ ਪੰਜ ਸਾਲਾ ਬੱਚੇ ਨਾਲ ਕੁਕਰਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਬੱਚੇ ਦੀ ਮਾਤਾ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਸਾਹਮਣੇ 3 ਲੋਕ ਜੂਸ ਦੀ ਰੇਹੜੀ ਲਗਾਉਂਦੇ ਹਨ, ਉਨ੍ਹਾਂ ਵਿਚੋਂ ਇਕ ਦੋਸ਼ੀ ਨੇ ਬੱਚੇ ਨਾਲ ਕੁਕਰਮ ਕੀਤਾ। ਬੱਚਾ ਦਸੂਹਾ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ। ਇਸ ਸੰਬੰਧ ਵਿਚ ਡਾਕਟਰ ਗੁਰਪ੍ਰੀਤ ਸਿੰਘ ਨੇ ਦਸੂਹਾ ਪੁਲਿਸ ਨੂੰ ਸੂਚਨਾ ਭੇਜ ਦਿੱਤੀ ਹੈ। 

ਪਿਛਲੀ ਖ਼ਬਰ ਰੇਲਗੱਡੀ ਦੀ ਟੱਕਰ 'ਚ 2 ਦੀ ਮੌਤ, ਤਿੰਨ ਜ਼ਖਮੀ ਅਗਲੀ ਖ਼ਬਰ ਕੁਰਾਲੀ 'ਚ ਬੱਸ ਡਰਾਈਵਰ ਦੇ ਕਤਲ ਮਾਮਲੇ 'ਚ ਪੀ.ਏ.ਪੀ. ਚੌਕ ਵਿਖੇ ਧਰਨਾ