05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਅਦਾਕਾਰ ਜ਼ਾਇਦ ਖ਼ਾਨ ਦੀ ਮਾਂ ਦੀ ਦਿਹਾਂਤ

ਮੁੰਬਈ, 7 ਨਵੰਬਰ- ਅਦਾਕਾਰ ਜ਼ਾਇਦ ਖਾਨ ਅਤੇ ਰਿਤਿਕ ਰੌਸ਼ਨ ਦੀ ਸਾਬਕਾ ਪਤਨੀ ਸੁਜ਼ੈਨ ਖਾਨ ਦੀ ਮਾਂ ਜ਼ਰੀਨ ਖਾਨ ਦਾ ‌ਦਿਹਾਂਤ ਹੋ ਗਿਆ ਹੈ। ਉਹ 81 ਸਾਲਾਂ ਦੀ ਸੀ ਅਤੇ ਉਮਰ ਨਾਲ ਸੰਬੰਧਿਤ....

ਅਜੀਤ ਡੈਸਕ 07-11-2025

ਮੁੰਬਈ, 7 ਨਵੰਬਰ- ਅਦਾਕਾਰ ਜ਼ਾਇਦ ਖਾਨ ਅਤੇ ਰਿਤਿਕ ਰੌਸ਼ਨ ਦੀ ਸਾਬਕਾ ਪਤਨੀ ਸੁਜ਼ੈਨ ਖਾਨ ਦੀ ਮਾਂ ਜ਼ਰੀਨ ਖਾਨ ਦਾ ‌ਦਿਹਾਂਤ ਹੋ ਗਿਆ ਹੈ। ਉਹ 81 ਸਾਲਾਂ ਦੀ ਸੀ ਅਤੇ ਉਮਰ ਨਾਲ ਸੰਬੰਧਿਤ ਸਮੱਸਿਆਵਾਂ ਕਾਰਨ ਕੁਝ ਸਮੇਂ ਤੋਂ ਬਿਮਾਰ ਸੀ। ਜ਼ਰੀਨ ਦੀ ਮੌਤ ਤੋਂ ਬਾਅਦ ਖਾਨ ਪਰਿਵਾਰ ਨੇ ਦੁੱਖ ਪ੍ਰਗਟ ਕੀਤਾ ਹੈ ਅਤੇ ਨਿੱਜਤਾ ਦੀ ਅਪੀਲ ਕੀਤੀ ਹੈ।

ਪਿਛਲੀ ਖ਼ਬਰ ਘਰੋਂ ਲਾਪਤਾ ਹੋਏ ਮੈਂਬਰ ਪੰਚਾਇਤ ਦੇ ਭਰਾ ਦੀ ਖੇਤਾਂ ਵਿਚੋਂ ਮਿਲੀ ਲਾਸ਼ ਅਗਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਦਿੱਲੀ ਤੋਂ ਅੰਮ੍ਰਿਤਸਰ ਤੱਕ ਆਵੇਗੀ ਸਾਈਕਲ ਯਾਤਰਾ