ਨਵੀਂ ਦਿੱਲੀ, 9 ਨਵੰਬਰ - ਸੀਜੇਆਈ ਬੀਆਰ ਗਵਈ ਨੇ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ (ਐਸਸੀਬੀਏ) ਦੁਆਰਾ ਆਯੋਜਿਤ 4 ਕਿਲੋਮੀਟਰ ਵਾਕਾਥੌਨ/ਵਕੀਲਾਂ ਦੀ ਦੌੜ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ, "ਅਸੀਂ ਜੋ ਸੰਦੇਸ਼ ਦੇਣਾ ਚਾਹੁੰਦੇ ਹਾਂ ਉਹ ਹੈ 'ਸਭ ਲਈ ਨਿਆਂ'। ਲੋਕਤੰਤਰ ਦੇ ਸਾਰੇ ਸੰਸਥਾਨ, ਕਾਰਜਪਾਲਿਕਾ, ਵਿਧਾਨਪਾਲਿਕਾ ਅਤੇ ਨਿਆਂਪਾਲਿਕਾ, ਨਾਗਰਿਕਾਂ ਲਈ ਮੌਜੂਦ ਹਨ। ਸਾਰਿਆਂ ਲਈ ਨਿਆਂ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ..."।
ਤਾਜ਼ਾ ਖ਼ਬਰਾਂ
Free
ਸਾਰਿਆਂ ਲਈ ਨਿਆਂ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ - ਸੀਜੇਆਈ ਬੀਆਰ ਗਵਈ
ਨਵੀਂ ਦਿੱਲੀ, 9 ਨਵੰਬਰ - ਸੀਜੇਆਈ ਬੀਆਰ ਗਵਈ ਨੇ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ (ਐਸਸੀਬੀਏ) ਦੁਆਰਾ ਆਯੋਜਿਤ 4 ਕਿਲੋਮੀਟਰ ਵਾਕਾਥੌਨ/ਵਕੀਲਾਂ ਦੀ ਦੌੜ ਨੂੰ ਹਰੀ ਝੰਡੀ ਦੇ ਕੇ ਰਵਾਨਾ...
ਅਜੀਤ ਡੈਸਕ
09-11-2025