23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-11-2025

ਬਿਹਾਰ ਵਿਚ ਚੋਣ ਪ੍ਰਚਾਰ ਸਮਾਪਤ; 11 ਨੂੰ ਪੈਣਗੀਆਂ ਵੋਟਾਂ

ਪਟਨਾ , 9 ਨਵੰਬਰ - ਬਿਹਾਰ ਦੀਆਂ 122 ਵਿਧਾਨ ਸਭਾ ਸੀਟਾਂ ਲਈ ਅੱਜ ਚੋਣ ਪ੍ਰਚਾਰ ਸਮਾਪਤ ਹੋ ਗਿਆ। ਇੱਥੇ ਦੂਜੇ ਪੜਾਅ ਤਹਿਤ 11 ਨਵੰਬਰ ਨੂੰ ਵੋਟਾਂ ਪੈਣਗੀਆਂ ਤੇ ਨਤੀਜਾ 14 ਨਵੰਬਰ ਨੂੰ ਆਵੇਗਾ। ਇਸ ਦੌਰਾਨ ਨੇਪਾਲ ...

ਅਜੀਤ ਡੈਸਕ 09-11-2025

ਪਟਨਾ , 9 ਨਵੰਬਰ - ਬਿਹਾਰ ਦੀਆਂ 122 ਵਿਧਾਨ ਸਭਾ ਸੀਟਾਂ ਲਈ ਅੱਜ ਚੋਣ ਪ੍ਰਚਾਰ ਸਮਾਪਤ ਹੋ ਗਿਆ। ਇੱਥੇ ਦੂਜੇ ਪੜਾਅ ਤਹਿਤ 11 ਨਵੰਬਰ ਨੂੰ ਵੋਟਾਂ ਪੈਣਗੀਆਂ ਤੇ ਨਤੀਜਾ 14 ਨਵੰਬਰ ਨੂੰ ਆਵੇਗਾ। ਇਸ ਦੌਰਾਨ ਨੇਪਾਲ ਬਾਰਡਰ 11 ਨਵੰਬਰ ਤਕ ਸੀਲ ਕਰ ਦਿੱਤਾ ਗਿਆ ਹੈ। ਪੁਲਿਸ ਤੇ ਸੁਰੱਖਿਆ ਬਲਾਂ ਨੇ ਨੇਪਾਲ ਬਾਰਡਰ ’ਤੇ ਨਿਗਰਾਨੀ ਵਧਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਬਿਹਾਰ ਵਿਚ ਪਹਿਲੇ ਪੜਾਅ ਹੇਠ 121 ਸੀਟਾਂ ’ਤੇ 6 ਨਵੰਬਰ ਨੂੰ ਵੋਟਾਂ ਪਈਆਂ ਸਨ।

ਪਿਛਲੀ ਖ਼ਬਰ ਰਾਸ਼ਟਰਪਤੀ ਮੁਰਮੂ ਅਤੇ ਅੰਗੋਲਾ ਦੇ ਹਮਰੁਤਬਾ ਲੌਰੇਂਕੋ ਨੇ ਲੁਆਂਡਾ ਵਿਚ ਦੁਵੱਲੇ ਸਹਿਯੋਗ ਨੂੰ ਵਧਾਉਣ ਲਈ ਵਿਆਪਕ ਗੱਲਬਾਤ... ਅਗਲੀ ਖ਼ਬਰ ਭਾਰਤੀ ਮੌਸਮ ਵਿਭਾਗ ਨੇ ਝਾਰਖੰਡ ਦੇ 6 ਜ਼ਿਲ੍ਹਿਆਂ ਲਈ 10-12 ਨਵੰਬਰ ਤੱਕ ਸੀਤ ਲਹਿਰ ਦੀ ਜਾਰੀ ਕੀਤੀ ਚਿਤਾਵਨੀ