24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2025

ਮੁੱਲਾਂਪੁਰ ਬੈਰੀਅਰ ’ਤੇ ਚੰਡੀਗੜ੍ਹ ਪੁਲਿਸ ਵਲੋਂ ਗੱਡੀਆਂ ਦੀ ਚੈਕਿੰਗ

ਮੋਹਾਲੀ, 10 ਨਵੰਬਰ (ਕੁਲਵੰਤ) - ਮੁੱਲਾਂਪੁਰ ਬੈਰੀਅਰ ’ਤੇ ਚੰਡੀਗੜ੍ਹ ਪੁਲਿਸ ਵਲੋਂ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਨਾਲ ਹੀ ਆਮ ਲੋਕਾਂ ਦੀ ਵੀ ਚੈਕਿੰਗ ਵੀ ਕੀਤੀ ਜਾ ਰਹੀ ਹੈ ਅਤੇ ਹਰੇਕ ਗੱਡੀ....

ਅਜੀਤ ਡੈਸਕ 10-11-2025

ਮੋਹਾਲੀ, 10 ਨਵੰਬਰ (ਕੁਲਵੰਤ) - ਮੁੱਲਾਂਪੁਰ ਬੈਰੀਅਰ ’ਤੇ ਚੰਡੀਗੜ੍ਹ ਪੁਲਿਸ ਵਲੋਂ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਨਾਲ ਹੀ ਆਮ ਲੋਕਾਂ ਦੀ ਵੀ ਚੈਕਿੰਗ ਵੀ ਕੀਤੀ ਜਾ ਰਹੀ ਹੈ ਅਤੇ ਹਰੇਕ ਗੱਡੀ ਨੂੰ ਚੈੱਕ ਕਰਨ ਉਪਰੰਤ ਹੀ ਚੰਡੀਗੜ੍ਹ ’ਚ ਦਾਖ਼ਲ ਹੋਣ ਦਿੱਤਾ ਜਾ ਰਿਹਾ ਹੈ। ਦੱਸ ਦੇਈਏ ਕਿ ਪੰਜਾਬ ਦੀ ਹਦੂਦ ਅੰਦਰ ਆ ਕੇ ਚੰਡੀਗੜ੍ਹ ਪੁਲਿਸ ਵਲੋਂ ਚੈਕਿੰਗ ਦਾ ਕੰਮ ਕੀਤਾ ਜਾ ਰਿਹਾ ਹੈ ਪਰ ਪੰਜਾਬ ਪੁਲਿਸ ਇਕ ਪਾਸੇ ਖੜੀ ਹੋ ਕੇ ਵੇਖ ਰਹੀ ਹੈ।

ਪਿਛਲੀ ਖ਼ਬਰ ਬਿਕਰਮ ਸਿੰਘ ਮਜੀਠੀਆ 'ਤੇ ਨਹੀਂ ਤੈਅ ਹੋ ਸਕੇ ਦੋਸ਼, ਅਗਲੀ ਸੁਣਵਾਈ ਕੱਲ੍ਹ ਅਗਲੀ ਖ਼ਬਰ ਨੌਕਰੀ ਦੇ ਬਦਲੇ ਜ਼ਮੀਨ ਮਾਮਲਾ:ਅਦਾਲਤ 4 ਦਸੰਬਰ ਨੂੰ ਸੁਣਾਏਗੀ ਆਪਣਾ ਫ਼ੈਸਲਾ