23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2025

ਮੀਆਂਪੁਰ ਵਿਖੇ ਮਸ਼ੀਨ ਖਰਾਬ ਹੋਣ ਕਾਰਨ ਇਕ ਘੰਟਾ ਰੁਕੀ ਪੋਲਿੰਗ

ਝਬਾਲ, (ਤਰਨਤਾਰਨ), 11 ਨਵੰਬਰ (ਸੁਖਦੇਵ ਸਿੰਘ)- ਪਿੰਡ ਮੀਆਂਪੁਰ ਵਿਖੇ 25 ਨੰਬਰ ਬੂਥ ’ਤੇ ਮਸ਼ੀਨ ਖ਼ਰਾਬ ਹੋਣ ਕਰਕੇ ਤਕਰੀਬਨ ਇਕ ਘੰਟਾ ਪੋਲਿੰਗ ਰੁਕੀ ਰਹੀ। 25 ਨੰਬਰ ਬੂਥ ’ਤੇ ਤਾਇਨਾਤ....

ਅਜੀਤ ਡੈਸਕ 11-11-2025

ਝਬਾਲ, (ਤਰਨਤਾਰਨ), 11 ਨਵੰਬਰ (ਸੁਖਦੇਵ ਸਿੰਘ)- ਪਿੰਡ ਮੀਆਂਪੁਰ ਵਿਖੇ 25 ਨੰਬਰ ਬੂਥ ’ਤੇ ਮਸ਼ੀਨ ਖ਼ਰਾਬ ਹੋਣ ਕਰਕੇ ਤਕਰੀਬਨ ਇਕ ਘੰਟਾ ਪੋਲਿੰਗ ਰੁਕੀ ਰਹੀ। 25 ਨੰਬਰ ਬੂਥ ’ਤੇ ਤਾਇਨਾਤ ਪ੍ਰਜਾਇਡਿੰਗ ਅਫ਼ਸਰ ਮੋਤੀ ਲਾਲ ਨੇ ਦੱਸਿਆ ਕਿ ਮਸ਼ੀਨ ਵਿਚ ਤਕਨੀਕੀ ਖਰਾਬੀ ਹੋਣ ਕਰਕੇ ਤਕਰੀਬਨ ਇਕ ਘੰਟਾ ਪੋਲਿੰਗ ਰੁਕੀ। ਜਦੋਂ ਕਿ ਨਵੀਂ ਮਸ਼ੀਨ ਆਉਣ ਤੋਂ ਬਾਅਦ ਪੋਲਿੰਗ ਪਹਿਲਾਂ ਵਾਂਗ ਹੀ ਸ਼ੁਰੂ ਹੋ ਗਈ ।

ਪਿਛਲੀ ਖ਼ਬਰ ਤਰਨਤਾਰਨ ਜ਼ਿਮਨੀ ਚੋਣ- ਸਵੇਰੇ 10 ਵਜੇ ਤੱਕ ਹੋਈ 15 ਫ਼ੀਸਦੀ ਵੋਟਿੰਗ ਅਗਲੀ ਖ਼ਬਰ ਪਾਪਾ ਦੀ ਹਾਲਤ ਹੈ ਠੀਕ- ਈਸ਼ਾ ਦਿਓਲ