23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2025

ਸੜਕ ’ਤੇ ਦੌੜਦੀ ਕਾਰ ਨੂੰ ਅਚਾਨਕ ਲੱਗੀ ਅੱਗ

ਰਾਜਪੁਰਾ (ਪਟਿਆਲਾ), 13 ਨਵੰਬਰ- ਰਾਜਪੁਰਾ ਪਟਿਆਲਾ ਤੋਂ ਆ ਰਹੀ ਇਕ ਕਾਰ ਨੂੰ ਅਚਾਨਕ ਅੱਗ ਲੱਗ ਗਈ, ਜਿਸ ਨੂੰ ਹਰਪ੍ਰੀਤ ਸਿੰਘ ਵਾਸੀ ਅੰਬਾਲਾ ਚਲਾ ਰਿਹਾ ਸੀ। ਉਹ ਕਾਰ ਦੇ ਸ਼ੀਸ਼ੇ ਤੋੜ....

ਅਜੀਤ ਡੈਸਕ 13-11-2025

ਰਾਜਪੁਰਾ (ਪਟਿਆਲਾ), 13 ਨਵੰਬਰ- ਰਾਜਪੁਰਾ ਪਟਿਆਲਾ ਤੋਂ ਆ ਰਹੀ ਇਕ ਕਾਰ ਨੂੰ ਅਚਾਨਕ ਅੱਗ ਲੱਗ ਗਈ, ਜਿਸ ਨੂੰ ਹਰਪ੍ਰੀਤ ਸਿੰਘ ਵਾਸੀ ਅੰਬਾਲਾ ਚਲਾ ਰਿਹਾ ਸੀ। ਉਹ ਕਾਰ ਦੇ ਸ਼ੀਸ਼ੇ ਤੋੜ ਕੇ ਬਾਹਰ ਨਿਕਲਿਆ ਅਤੇ ਕਾਰ ਸਾਰੀ ਸੜ ਕੇ ਰਾਖ ਹੋ ਗਈ, ਜਿਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ ਤਾਂ ਤੁਰੰਤ ਫਾਇਰ ਬ੍ਰਿਗੇਡ ਨੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਬਲਦੇਵ ਰਾਜ ਫਾਇਰ ਅਧਿਕਾਰੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ।

ਪਿਛਲੀ ਖ਼ਬਰ ਦਿੱਲੀ ਧਮਾਕਾ: ਕਾਰ ਵਿਚ ਮੌਜੂਦ ਡਾ. ਉਮਰ ਦਾ ਡੀ.ਐਨ.ਏ. ਹੋਇਆ ਮੈਚ ਅਗਲੀ ਖ਼ਬਰ ⭐ਮਾਣਕ-ਮੋਤੀ⭐