24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2025

ਰੇਲਗੱਡੀ ਦੀ ਲਪੇਟ ’ਚ ਆਉਣ ਨਾਲ ਤਿੰਨ ਨੌਜਵਾਨਾਂ ਦੀ ਮੌਤ

ਮਹਾਰਾਸ਼ਟਰ, 17 ਨਵੰਬਰ- ਪੁਣੇ ਦੇ ਮੰਜਰੀ ਬੁਧਕ ਇਲਾਕੇ ਵਿਚ ਰੇਲਗੱਡੀ ਦੀ ਲਪੇਟ ਵਿਚ ਆਉਣ ਨਾਲ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਬੀਤੀ ਦੇਰ ਰਾਤ ਉਸ ਸਮੇਂ ਵਾਪਰਿਆ ਜਦੋਂ ਤਿੰਨੋਂ.....

ਅਜੀਤ ਡੈਸਕ 17-11-2025

ਮਹਾਰਾਸ਼ਟਰ, 17 ਨਵੰਬਰ- ਪੁਣੇ ਦੇ ਮੰਜਰੀ ਬੁਧਕ ਇਲਾਕੇ ਵਿਚ ਰੇਲਗੱਡੀ ਦੀ ਲਪੇਟ ਵਿਚ ਆਉਣ ਨਾਲ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਬੀਤੀ ਦੇਰ ਰਾਤ ਉਸ ਸਮੇਂ ਵਾਪਰਿਆ ਜਦੋਂ ਤਿੰਨੋਂ ਨੌਜਵਾਨ ਰੇਲਵੇ ਪਟੜੀਆਂ 'ਤੇ ਬੈਠੇ ਸਨ ਤੇ ਰੇਲਗੱਡੀ ਆਈ।

ਸਾਰੇ ਨੌਜਵਾਨ 18 ਤੋਂ 20 ਸਾਲ ਦੇ ਵਿਚਕਾਰ ਸਨ ਅਤੇ ਨੇੜਲੀ ਬਸਤੀ ਵਿਚ ਰਹਿੰਦੇ ਸਨ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪਿਛਲੀ ਖ਼ਬਰ ਸ਼ੇਖ਼ ਹਸੀਨਾ ਦੋਸ਼ੀ ਕਰਾਰ, ਅੰਤਿਮ ਫ਼ੈਸਲਾ ਆਉਣਾ ਬਾਕੀ ਅਗਲੀ ਖ਼ਬਰ ਕੱਲ੍ਹ (18 ਨਵੰਬਰ) ਤੋਂ ਬੰਦ ਹੋ ਜਾਣਗੀਆਂ ਸੀ.ਟੀ.ਯੂ. ਦੀਆਂ 77 ਬੱਸਾਂ