24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2025

ਜੀ.ਐਸ.ਟੀ. ਵਿਭਾਗ ਨੇ ਜਲੰਧਰ ਦੇ ਮਸ਼ਹੂਰ ਅਗਰਵਾਲ ਢਾਬੇ 'ਤੇ ਮਾਰਿਆ ਛਾਪਾ

ਜਲੰਧਰ , 18 ਨਵੰਬਰ - ਜੀ.ਐਸ.ਟੀ. ਵਿਭਾਗ ਨੇ ਜਲੰਧਰ ਦੇ ਮਸ਼ਹੂਰ ਅਗਰਵਾਲ ਢਾਬੇ 'ਤੇ ਛਾਪਾ ਮਾਰਿਆ ਹੈ। ਇਹ ਛਾਪਾ ਜਲੰਧਰ ਦੇ ਕੁਲ ਰੋਡ 'ਤੇ ਜੌਹਲ ਮਾਰਕੀਟ ਵਿਚ ਸਥਿਤ ਢਾਬੇ 'ਤੇ ਮਾਰਿਆ ਗਿਆ। ਕੇਂਦਰੀ ਜੀ.ਐਸ.ਟੀ. ਵਿਭਾਗ ...

ਅਜੀਤ ਡੈਸਕ 18-11-2025

ਜਲੰਧਰ , 18 ਨਵੰਬਰ - ਜੀ.ਐਸ.ਟੀ. ਵਿਭਾਗ ਨੇ ਜਲੰਧਰ ਦੇ ਮਸ਼ਹੂਰ ਅਗਰਵਾਲ ਢਾਬੇ 'ਤੇ ਛਾਪਾ ਮਾਰਿਆ ਹੈ। ਇਹ ਛਾਪਾ ਜਲੰਧਰ ਦੇ ਕੁਲ ਰੋਡ 'ਤੇ ਜੌਹਲ ਮਾਰਕੀਟ ਵਿਚ ਸਥਿਤ ਢਾਬੇ 'ਤੇ ਮਾਰਿਆ ਗਿਆ। ਕੇਂਦਰੀ ਜੀ.ਐਸ.ਟੀ. ਵਿਭਾਗ ਦੀ ਇਕ ਟੀਮ ਸਵੇਰੇ 7:00 ਵਜੇ ਤੋਂ ਢਾਬੇ 'ਤੇ ਅਤੇ ਦੂਜੀ ਉਸ ਦੇ ਘਰ 'ਤੇ ਛਾਪੇਮਾਰੀ ਕਰ ਰਹੀ ਹੈ। ਸੂਤਰਾਂ ਅਨੁਸਾਰ, ਢਾਬੇ ਤੋਂ ਕਰੋੜਾਂ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਛਾਪਾ ਪੂਰਾ ਹੋਣ ਤੋਂ ਬਾਅਦ ਅਧਿਕਾਰਤ ਜਾਣਕਾਰੀ ਜਾਰੀ ਕੀਤੀ ਜਾਵੇਗੀ।

ਪਿਛਲੀ ਖ਼ਬਰ ਪੰਜਾਬ ਵਿਚ 4 ਐਸ.ਐਸ.ਪੀ. ਸਣੇ 5 ਆਈ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ ਅਗਲੀ ਖ਼ਬਰ ਫਗਵਾੜਾ ਵਿਚ ਸ਼ਿਵ ਸੈਨਾ ਨੇਤਾ ਅਤੇ ਪੁੱਤਰ ’ਤੇ ਹਮਲਾ, ਤਣਾਅ ਦਾ ਮਾਹੌਲ