30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਦੁਬਈ ਏਅਰ ਸ਼ੋਅ ਦੌਰਾਨ ਹਾਦਸਾਗ੍ਰਸਤ ਫਾਈਟਰ ਜਹਾਜ਼ ਦੇ ਪਾਇਲਟ ਦੀ ਮੌਤ

ਦੁਬਈ, 21 ਨਵੰਬਰ- ਅੱਜ ਦੁਬਈ ਏਅਰ ਸ਼ੋਅ ਵਿਚ ਇਕ ਹਵਾਈ ਪ੍ਰਦਰਸ਼ਨੀ ਦੌਰਾਨ IAF ਤੇਜਸ ਜਹਾਜ਼...

ਅਜੀਤ ਡੈਸਕ 21-11-2025

ਦੁਬਈ, 21 ਨਵੰਬਰ- ਅੱਜ ਦੁਬਈ ਏਅਰ ਸ਼ੋਅ ਵਿਚ ਇਕ ਹਵਾਈ ਪ੍ਰਦਰਸ਼ਨੀ ਦੌਰਾਨ IAF ਤੇਜਸ ਜਹਾਜ਼ ਹਾਦਸਾਗ੍ਰਸਤ ਹੋ ਗਿਆ।

ਪਾਇਲਟ ਨੂੰ ਘਾਤਕ ਸੱਟਾਂ ਲੱਗੀਆਂ ਸਨ, ਜਿਸ ਕਾਰਨ ਉਸਦੀ ਮੌਤ ਹੋ ਗਈ। ਭਾਰਤੀ ਹਵਾਈ ਫੌਜ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਭਾਰਤੀ ਹਵਾਈ ਫੌਜ ਇਸ ਦੁੱਖ ਦੀ ਘੜੀ ਵਿਚ ਦੁਖੀ ਪਰਿਵਾਰ ਦੇ ਨਾਲ ਖੜ੍ਹੀ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਇਕ ਕੋਰਟ ਆਫ਼ ਇਨਕੁਆਰੀ ਬਣਾਈ ਜਾ ਰਹੀ ਹੈ: ਭਾਰਤੀ ਹਵਾਈ ਸੈਨਾ

 

ਪਿਛਲੀ ਖ਼ਬਰ ਪਾਬੰਦੀਸ਼ੁਦਾ ਹਿੰਦੀ ਪੁਸਤਕ ‘ਸਿੱਖ ਇਤਿਹਾਸ’ ਦਾ ਮੁੱਦਾ ਵਾਰ-ਵਾਰ ਉਠਾਉਣਾ ਸ਼ਰਾਰਤ ਭਰੀ ਕਾਰਵਾਈ- ਸ਼੍ਰੋਮਣੀ ਕਮੇਟੀ ਅਗਲੀ ਖ਼ਬਰ ਦੁਬਈ ਏਅਰਸ਼ੋਅ ’ਚ ਫਾਈਟਰ ਜਹਾਜ਼ ਹਾਦਸਾਗ੍ਰਸਤ