ਇੰਦੌਰ (ਮੱਧ ਪ੍ਰਦੇਸ਼), 22 ਨਵੰਬਰ - ਸਾਬਕਾ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੀ ਭੋਪਾਲ ਫੇਰੀ 'ਤੇ, ਕਾਂਗਰਸ ਸੰਸਦ ਮੈਂਬਰ ਦਿਗਵਿਜੈ ਸਿੰਘ ਨੇ ਕਿਹਾ, "ਆਮ ਪ੍ਰੋਟੋਕੋਲ ਦੀ ਪਾਲਣਾ ਨਹੀਂ ਕੀਤੀ ਗਈ...। "ਐਨਸੀਈਆਰਟੀ ਨੇ ਪਾਠ-ਪੁਸਤਕਾਂ ਵਿਚੋਂ ਅਕਬਰ, ਟੀਪੂ ਸੁਲਤਾਨ ਤੋਂ 'ਮਹਾਨ' ਸ਼ਬਦ ਹਟਾਉਣ 'ਤੇ ਕਿਹਾ, "ਐਨਸੀਈਆਰਟੀ ਦੀਆਂ ਕਿਤਾਬਾਂ ਲਈ ਇਕ ਕਮੇਟੀ ਹੈ।
ਇਸ ਵਿਚ ਲੇਖਕ ਅਤੇ ਇਤਿਹਾਸਕਾਰ ਸਮੇਤ ਬਹੁਤ ਸਾਰੇ ਲੋਕ ਸ਼ਾਮਿਲ ਹਨ। ਸਾਨੂੰ ਇਸ ਤੋਂ ਹੈਰਾਨੀ ਨਹੀਂ ਹੈ ਕਿਉਂਕਿ ਭਾਜਪਾ ਅਤੇ ਸੰਘ ਨੂੰ ਉਦੋਂ ਤੱਕ ਖੁਸ਼ੀ ਨਹੀਂ ਮਿਲੇਗੀ ਜਦੋਂ ਤੱਕ ਇਹ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਵਿਵਾਦ ਪੈਦਾ ਨਹੀਂ ਕਰਦੇ..."।
ਤਾਜ਼ਾ ਖ਼ਬਰਾਂ
Free
ਆਮ ਪ੍ਰੋਟੋਕੋਲ ਦੀ ਪਾਲਣਾ ਨਹੀਂ ਕੀਤੀ ਗਈ - ਸਾਬਕਾ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੀ ਭੋਪਾਲ ਫੇਰੀ 'ਤੇ, ਦਿਗਵਿਜੈ ਸਿੰਘ
ਇੰਦੌਰ (ਮੱਧ ਪ੍ਰਦੇਸ਼), 22 ਨਵੰਬਰ - ਸਾਬਕਾ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੀ ਭੋਪਾਲ ਫੇਰੀ 'ਤੇ, ਕਾਂਗਰਸ ਸੰਸਦ ਮੈਂਬਰ ਦਿਗਵਿਜੈ ਸਿੰਘ ਨੇ ਕਿਹਾ, "ਆਮ ਪ੍ਰੋਟੋਕੋਲ ਦੀ ਪਾਲਣਾ ਨਹੀਂ ਕੀਤੀ...
ਅਜੀਤ ਡੈਸਕ
22-11-2025