ਚੰਡੀਗੜ੍ਹ, 24 ਨਵੰਬਰ (ਵਿਕਰਮਜੀਤ ਸਿੰਘ ਮਾਨ) - ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨੇ ਦੇਸ਼ ਨੂੰ ਆਜ਼ਾਦ ਕਰਾਇਆ ਹੈ ਅਤੇ ਆਜ਼ਾਦੀ ਦੀ ਸੰਭਾਲ ਲਈ ਅੱਜ ਵੀ ਬਾਰਡਰ 'ਤੇ ਰਾਖੀ ਕਰ ਰਿਹਾ ਹੈ। ਸ਼ਹਾਦਤਾਂ ਅਜੇ ਵੀ ਜਾਰੀ ਹਨ, ਜਿਸ ਦਾ ਗੁਰੂ ਸਾਹਿਬ ਨੇ ਜਾਗ ਲਾਇਆ ਸੀ। ਪੰਜਾਬ ਆਪਣੇ ਹੱਕ ਕਦੇ ਨਹੀਂ ਸੀ ਛੱਡੇਗਾ। ਉਨ੍ਹਾਂ ਕਿਹਾ ਕਿ ਪਿਆਰ ਨਾਲ ਭਾਵੇਂ ਸਾਡੀ ਜਾਨ ਲੈ ਲਓ, ਪਰ ਜੇਕਰ ਕੋਈ ਬਾਂਹਹ ਮਰੋੜੇਗਾ ਫਿਰ ਪੰਜਾਬ ਬਰਦਾਸ਼ਤ ਨਹੀਂ ਕਰੇਗਾ ।
ਤਾਜ਼ਾ ਖ਼ਬਰਾਂ
Free
ਪੰਜਾਬ ਆਪਣੇ ਹੱਕ ਕਦੇ ਨਹੀਂ ਸੀ ਛੱਡੇਗਾ - ਮੁੱਖ ਮੰਤਰੀ ਭਗਵੰਤ ਮਾਨ
ਚੰਡੀਗੜ੍ਹ, 24 ਨਵੰਬਰ (ਵਿਕਰਮਜੀਤ ਸਿੰਘ ਮਾਨ) - ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨੇ ਦੇਸ਼ ਨੂੰ ਆਜ਼ਾਦ ਕਰਾਇਆ ਹੈ ਅਤੇ ਆਜ਼ਾਦੀ ਦੀ ਸੰਭਾਲ ਲਈ ਅੱਜ ਵੀ ਬਾਰਡਰ 'ਤੇ ਰਾਖੀ ਕਰ ਰਿਹਾ ਹੈ। ਸ਼ਹਾਦਤਾਂ ਅਜੇ...
ਅਜੀਤ ਡੈਸਕ
24-11-2025