08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਯੂਕਰੇਨ: ਸ਼ਾਂਤੀ ਯੋਜਨਾ ਗੱਲਬਾਤ ਦੌਰਾਨ ਰੂਸੀ ਹਮਲਿਆਂ 'ਚ 4 ਲੋਕਾਂ ਦੀ ਮੌਤ, 17 ਜ਼ਖ਼ਮੀ

ਕੀਵ [ਯੂਕਰੇਨ], 24 ਨਵੰਬਰ (ਏਐਨਆਈ): ਯੂਕਰੇਨ ਵਿਚ ਸੰਘਰਸ਼ ਨੂੰ ਖ਼ਤਮ ਕਰਨ ਲਈ ਚੱਲ ਰਹੀ ਸ਼ਾਂਤੀ ਵਾਰਤਾ ਦੌਰਾਨ, ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ 'ਤੇ ਰੂਸ ਵਲੋਂ ਕੀਤੇ ਗਏ...

ਅਜੀਤ ਡੈਸਕ 24-11-2025

ਕੀਵ (ਯੂਕਰੇਨ), 24 ਨਵੰਬਰ (ਏਐਨਆਈ) : ਯੂਕਰੇਨ ਵਿਚ ਸੰਘਰਸ਼ ਨੂੰ ਖ਼ਤਮ ਕਰਨ ਲਈ ਚੱਲ ਰਹੀ ਸ਼ਾਂਤੀ ਵਾਰਤਾ ਦੌਰਾਨ, ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ 'ਤੇ ਰੂਸ ਵਲੋਂ ਕੀਤੇ ਗਏ ਵੱਡੇ ਹਮਲੇ ਵਿਚ 4 ਲੋਕ ਮਾਰੇ ਗਏ ਅਤੇ 17 ਹੋਰ ਜ਼ਖ਼ਮੀ ਹੋ ਗਏ ।

ਖਾਰਕੀਵ ਦੇ ਮੇਅਰ, ਇਗੋਰ ਤੇਰੇਖੋਵ ਦੁਆਰਾ ਜਾਰੀ ਕੀਤੇ ਗਏ ਇਕ ਬਿਆਨ ਦੇ ਅਨੁਸਾਰ, ਰਾਤ ਭਰ ਹੋਏ ਬੈਰਾਜ ਨੇ 3 ਜ਼ਿਲ੍ਹਿਆਂ - ਸ਼ੇਵਚੇਨਕੀਵਸਕੀ, ਸਾਲਟਿਵਸਕੀ ਅਤੇ ਖੋਲੋਦਨੋਹਿਰਸਕੀ ਨੂੰ ਪ੍ਰਭਾਵਿਤ ਕੀਤਾ ਜਿਸ ਨਾਲ ਭਾਰੀ ਤਬਾਹੀ ਹੋਈ। ਸ਼ੇਵਚੇਨਕੀਵਸਕੀ ਜ਼ਿਲ੍ਹੇ ਵਿਚ ਇਕ ਅਪਾਰਟਮੈਂਟ ਇਮਾਰਤ 'ਤੇ ਕਈ ਹਮਲੇ ਹੋਏ, ਸਾਲਟਿਵਸਕੀ ਵਿਚ ਰਿਹਾਇਸ਼ੀ ਇਮਾਰਤਾਂ ਦੇ ਨੇੜੇ ਧਮਾਕੇ ਹੋਏ।

 

ਪਿਛਲੀ ਖ਼ਬਰ ਸਿਰਫ਼ ਕਿਤਾਬੀ ਪੜ੍ਹਾਈ ਹੀ ਮਹੱਤਵਪੂਰਨ ਨਹੀਂ, ਸਗੋਂ ਸਮੁੱਚੀ ਸ਼ਖ਼ਸੀਅਤ 'ਚ ਨਿਖਾਰ ਜ਼ਰੂਰੀ : ਇਸਰੋ ਚੇਅਰਮੈਨ ਅਗਲੀ ਖ਼ਬਰ ਦਿਲ ਤੇ ਰੂਹ ਤੋਂ ਮਾਣਮੱਤੇ ਪੰਜਾਬੀ ਸਨ ਧਰਮਿੰਦਰ : ਸੁਖਬੀਰ ਸਿੰਘ ਬਾਦਲ