08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਜਰਮਨ ਅਦਾਕਾਰ ਉਦੋ ਕੀਰ ਦਾ 81 ਸਾਲ ਦੀ ਉਮਰ ਵਿਚ ਦਿਹਾਂਤ

ਨਵੀਂ ਦਿੱਲੀ , 25 ਨਵੰਬਰ - ਜਰਮਨ ਅਭਿਨੇਤਾ ਉਦੋ ਕੀਰ ਦਾ 81 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਇਸ ਦੀ ਪੁਸ਼ਟੀ ਉਸ ਦੇ ਸਾਥੀ ਕਲਾਕਾਰ ਡੇਲਬਰਟ ਮੈਕਬ੍ਰਾਈਡ ਨੇ ਕੀਤੀ ਕਿ ਅਦਾਕਾਰ ਉਦੋ ਕੀਰ ਦਿਹਾਂਤ ...

ਅਜੀਤ ਡੈਸਕ 25-11-2025

ਨਵੀਂ ਦਿੱਲੀ , 25 ਨਵੰਬਰ - ਜਰਮਨ ਅਭਿਨੇਤਾ ਉਦੋ ਕੀਰ ਦਾ 81 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਇਸ ਦੀ ਪੁਸ਼ਟੀ ਉਸ ਦੇ ਸਾਥੀ ਕਲਾਕਾਰ ਡੇਲਬਰਟ ਮੈਕਬ੍ਰਾਈਡ ਨੇ ਕੀਤੀ ਕਿ ਅਦਾਕਾਰ ਉਦੋ ਕੀਰ ਦਿਹਾਂਤ ਹੋ ਗਿਆ। ਕੀਰ ਦਾ ਕਰੀਅਰ 6 ਦਹਾਕਿਆਂ ਤੋਂ ਵੱਧ ਰਿਹਾ ਤੇ 200 ਤੋਂ ਵੱਧ ਫ਼ਿਲਮਾਂ 'ਚ ਕੰਮ ਕੀਤਾ । ਉਦੋ ਕੀਰ ਹਾਲੀਵੁੱਡ ਦੀਆਂ ਬਲਾਕਬਸਟਰ ਫ਼ਿਲਮਾਂ , ਯੂਰਪੀਅਨ ਆਰਟਹਾਊਸ ਮਾਸਟਰਪੀਸ, ਸੰਗੀਤ ਵੀਡੀਓ ਅਤੇ ਇੱਥੋਂ ਤੱਕ ਕਿ ਵੀਡੀਓ ਗੇਮਾਂ ਵਿਚ ਵੀ ਨਜ਼ਰ ਆਏ ।

ਪਿਛਲੀ ਖ਼ਬਰ ਭਾਰਤੀ ਮਾਲੀਆ ਸੇਵਾ, ਕਸਟਮ ਅਤੇ ਅਸਿੱਧੇ ਟੈਕਸਾਂ ਦੇ ਅਫ਼ਸਰ ਸਿਖਿਆਰਥੀਆਂ ਨੇ ਰਾਸ਼ਟਰਪਤੀ ਮੁਰਮੂ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਸਾਨੂੰ ਆਪਣੇ ਰੱਖਿਆ ਉਪਕਰਨਾਂ ਲਈ ਵਿਦੇਸ਼ਾਂ 'ਤੇ ਨਿਰਭਰਤਾ ਘਟਾਉਣੀ ਪਵੇਗੀ: ਰਾਜਨਾਥ ਸਿੰਘ