31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2025

ਦਿੱਲੀ : ਚਾਰ ਮੰਜ਼ਿਲਾ ਇਮਾਰਤ ਵਿਚ ਅੱਗ ਲੱਗਣ ਕਾਰਨ 3 ਮੌਤਾਂ, ਦੋ ਜ਼ਖਮੀ

ਨਵੀਂ ਦਿੱਲੀ), 29 ਨਵੰਬਰ - ਟਾਈਗਰੀ ਐਕਸਟੈਂਸ਼ਨ ਵਿਚ ਚਾਰ ਮੰਜ਼ਿਲਾ ਇਮਾਰਤ ਵਿਚ ਅੱਗ ਲੱਗਣ ਕਾਰਨ 3 ਲੋਕਾਂ ਦੀ ਮੌਤ ਜਦਕਿ ਦੋ ਜ਼ਖਮੀ ਹੋਏ ਹਨ। ਦਿੱਲੀ ਪੁਲਿਸ ਦੇ ਅਧਿਕਾਰੀ ਨੇ ਕਿਹਾ ਕਿ ਹੋਰ...

ਅਜੀਤ ਡੈਸਕ 29-11-2025

 ਨਵੀਂ ਦਿੱਲੀ), 29 ਨਵੰਬਰ - ਟਾਈਗਰੀ ਐਕਸਟੈਂਸ਼ਨ ਵਿਚ ਚਾਰ ਮੰਜ਼ਿਲਾ ਇਮਾਰਤ ਵਿਚ ਅੱਗ ਲੱਗਣ ਕਾਰਨ 3 ਲੋਕਾਂ ਦੀ ਮੌਤ ਜਦਕਿ ਦੋ ਜ਼ਖਮੀ ਹੋਏ ਹਨ। ਦਿੱਲੀ ਪੁਲਿਸ ਦੇ ਅਧਿਕਾਰੀ ਨੇ ਕਿਹਾ ਕਿ ਹੋਰ ਜਾਂਚ ਜਾਰੀ ਹੈ।

ਪਿਛਲੀ ਖ਼ਬਰ ਕੰਚਨਪ੍ਰੀਤ ਦੇ ਮਾਮਲੇ 'ਚ ਦੇਰ ਰਾਤ ਤੱਕ ਚੱਲੀ ਸੁਣਵਾਈ ਅਗਲੀ ਖ਼ਬਰ ਏਅਰ ਇੰਡੀਆ ਨੇ ਆਪਣੇ 90% ਤੋਂ ਵੱਧ ਓਪਰੇਟਿੰਗ ਏ320 ਫੈਮਿਲੀ ਏਅਰਕ੍ਰਾਫਟ 'ਤੇ ਰੀਸੈਟ ਸਫਲਤਾਪੂਰਵਕ ਕੀਤਾ ਪੂਰਾ