26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਪੰਜਾਬ ਰਾਜਭਵਨ ਦਾ ਨਵਾਂ ਨਾਂਅ ਹੁਣ ‘ਲੋਕ ਭਵਨ ਪੰਜਾਬ’ ਹੋਵੇਗਾ

ਚੰਡੀਗੜ੍ਹ , 4 ਦਸੰਬਰ - ਪੰਜਾਬ ਰਾਜ ਭਵਨ ਨੂੰ ਹੁਣ ਤੋਂ ‘ਲੋਕ ਭਵਨ ਪੰਜਾਬ’ ਦੇ ਨਾਂਅ ਨਾਲ ਜਾਣਿਆ ਜਾਵੇਗਾ। ਗ੍ਰਹਿ ਮਾਮਲਿਆਂ ਦੇ ਮੰਤਰਾਲੇ ਵਲੋਂ ਪੰਜਾਬ ਰਾਜ ਭਵਨ ਨੂੰ ਨਾਂਅ ਬਦਲਣ ਬਾਰੇ 25 ਨਵੰਬਰ ...

ਅਜੀਤ ਡੈਸਕ 04-12-2025

ਚੰਡੀਗੜ੍ਹ , 4 ਦਸੰਬਰ - ਪੰਜਾਬ ਰਾਜ ਭਵਨ ਨੂੰ ਹੁਣ ਤੋਂ ‘ਲੋਕ ਭਵਨ ਪੰਜਾਬ’ ਦੇ ਨਾਂਅ ਨਾਲ ਜਾਣਿਆ ਜਾਵੇਗਾ। ਗ੍ਰਹਿ ਮਾਮਲਿਆਂ ਦੇ ਮੰਤਰਾਲੇ ਵਲੋਂ ਪੰਜਾਬ ਰਾਜ ਭਵਨ ਨੂੰ ਨਾਂਅ ਬਦਲਣ ਬਾਰੇ 25 ਨਵੰਬਰ 2025 ਨੂੰ ਪੱਤਰ ਪ੍ਰਾਪਤ ਹੋਇਆ ਸੀ। ਪ੍ਰਿੰਸੀਪਲ ਸਕੱਤਰ ਟੂ ਗਵਰਨਰ ਪੰਜਾਬ, ਵਿਵੇਕ ਪ੍ਰਤਾਪ ਸਿੰਘ ਵਲੋਂ ਇਸ ਸੰਬੰਧ ਵਿਚ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।

ਪਿਛਲੀ ਖ਼ਬਰ ਬਹੁਤ ਸਾਰੇ ਦੇਸ਼ ਭਾਰਤ ਦੀ ਤਰੱਕੀ ਤੋਂ ਈਰਖਾ ਕਰਦੇ ਹਨ- ਪੁਤਿਨ ਅਗਲੀ ਖ਼ਬਰ ਰੂਸ ਸਿਰਫ਼ ਆਪਣੀ ਰੱਖਿਆ ਕਰ ਰਿਹਾ ਹੈ - ਪੁਤਿਨ