24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਰਾਬਰਟ ਵਾਡਰਾ ਵਿਰੁੱਧ ਦਾਇਰ ਚਾਰਜਸ਼ੀਟ ’ਤੇ 24 ਜਨਵਰੀ ਨੂੰ ਹੋਵੇਗੀ ਸੁਣਵਾਈ

ਨਵੀਂ ਦਿੱਲੀ, 6 ਦਸੰਬਰ- ਰਾਉਸ ਐਵੇਨਿਊ ਅਦਾਲਤ ਨੇ ਰਾਬਰਟ ਵਾਡਰਾ ਵਿਰੁੱਧ ਦਾਇਰ ਪੂਰਕ ਚਾਰਜਸ਼ੀਟ ਨੂੰ 24 ਜਨਵਰੀ ਨੂੰ ਵਿਚਾਰਨ ਲਈ ਸੂਚੀਬੱਧ ਕੀਤਾ ਹੈ। ਇਹ ਪੂਰਕ ਚਾਰਜਸ਼ੀਟ ਹਥਿਆਰ...

ਅਜੀਤ ਡੈਸਕ 06-12-2025

ਨਵੀਂ ਦਿੱਲੀ, 6 ਦਸੰਬਰ- ਰਾਉਸ ਐਵੇਨਿਊ ਅਦਾਲਤ ਨੇ ਰਾਬਰਟ ਵਾਡਰਾ ਵਿਰੁੱਧ ਦਾਇਰ ਪੂਰਕ ਚਾਰਜਸ਼ੀਟ ਨੂੰ 24 ਜਨਵਰੀ ਨੂੰ ਵਿਚਾਰਨ ਲਈ ਸੂਚੀਬੱਧ ਕੀਤਾ ਹੈ। ਇਹ ਪੂਰਕ ਚਾਰਜਸ਼ੀਟ ਹਥਿਆਰ ਡੀਲਰ ਸੰਜੇ ਭੰਡਾਰੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਦਾਇਰ ਕੀਤੀ ਗਈ ਹੈ। ਅਦਾਲਤ ਨੇ ਈ.ਡੀ. ਨੂੰ ਇਕ ਨਵੀਂ ਪੂਰਕ ਚਾਰਜਸ਼ੀਟ ਦੇ ਰੂਪ ਵਿਚ ਦਸਤਾਵੇਜ਼ਾਂ ਦੀ ਇੱਕਤਰ ਸੂਚੀ ਦਾਇਰ ਕਰਨ ਦੀ ਆਗਿਆ ਦਿੱਤੀ ਹੈ।

ਪਿਛਲੀ ਖ਼ਬਰ ਦਲ ਖਾਲਸਾ ਵਲੋਂ 10 ਦਸੰਬਰ ਨੂੰ ਅੰਮ੍ਰਿਤਸਰ ਵਿਖੇ ਕਰਵਾਈ ਜਾਵੇਗੀ ਮਨੁੱਖੀ ਅਧਿਕਾਰ ਕਾਨਫਰੰਸ ਅਗਲੀ ਖ਼ਬਰ ਅਜਨਾਲਾ ਵਿਚ ਕਾਂਗਰਸ ਪਾਰਟੀ ਵਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਬਾਈਕਾਟ-ਹਰਪ੍ਰਤਾਪ ਸਿੰਘ ਅਜਨਾਲਾ