24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਮੁੰਬਈ ਦੇ ਹਵਾਈ ਅੱਡੇ ਦੇ ਟਿਕਟ ਕਾਊਂਟਰ 'ਤੇ ਏਅਰਲਾਈਨ ਸਟਾਫ ਨਾਲ ਮੁਸਾਫਰਾਂ ਦੀ ਹੋਈ ਬਹਿਸਬਾਜ਼ੀ

ਮਹਾਰਾਸ਼ਟਰ, 6 ਦਸੰਬਰ (ਏ.ਐਨ.ਆਈ.)-ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਦੇ ਸੰਚਾਲਨ ਵਿਚ ਲਗਾਤਾਰ ਪੰਜਵੇਂ ਦਿਨ ਵੀ ਕੋਈ ਸੁਧਾਰ ਨਹੀਂ ਹੋਇਆ। ਦਿੱਲੀ, ਮੁੰਬਈ ਤੇ ਚੇਨਈ ਹਵਾਈ ਅੱਡਿਆਂ ਉਤੇ...

ਅਜੀਤ ਡੈਸਕ 06-12-2025

ਮਹਾਰਾਸ਼ਟਰ, 6 ਦਸੰਬਰ (ਏ.ਐਨ.ਆਈ.)-ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਦੇ ਸੰਚਾਲਨ ਵਿਚ ਲਗਾਤਾਰ ਪੰਜਵੇਂ ਦਿਨ ਵੀ ਕੋਈ ਸੁਧਾਰ ਨਹੀਂ ਹੋਇਆ। ਦਿੱਲੀ, ਮੁੰਬਈ ਤੇ ਚੇਨਈ ਹਵਾਈ ਅੱਡਿਆਂ ਉਤੇ ਦੇਰ ਰਾਤ ਯਾਤਰੀ ਫਸੇ ਰਹੇ। ਇਸੇ ਵਿਚਾਲੇ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ 'ਤੇ ਇੰਡੀਗੋ ਦੇ ਯਾਤਰੀਆਂ ਦਾ ਆਪਾ ਖੁੱਸ ਗਿਆ ਅਤੇ ਟਿਕਟ ਕਾਊਂਟਰ 'ਤੇ ਏਅਰਲਾਈਨ ਸਟਾਫ ਨਾਲ ਬਹਿਸ ਹੋ ਗਈ।

ਪਿਛਲੀ ਖ਼ਬਰ ਵਿਧਾਨ ਸਭਾ ਹਲਕਾ ਰਾਜਾਸਾਂਸੀ 'ਚ ਕਾਂਗਰਸੀ ਉਮੀਦਵਾਰਾਂ ਵਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦਾ ਬਾਈਕਾਟ ਅਗਲੀ ਖ਼ਬਰ ਜ਼ਿਲ੍ਹਾ ਕਾਂਗਰਸ ਕਮੇਟੀ ਨੇ ਡਾ. ਭੀਮ ਰਾਓ ਅੰਬੇਡਕਰ ਦਾ ਪ੍ਰੀਨਿਰਵਾਣ ਦਿਵਸ ਮਨਾਇਆ