24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਲੋਕ ਸਭਾ 'ਚ ਬੋਲੀ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ, ਵੰਦੇ ਮਾਤਰਮ 'ਤੇ ਬਹਿਸ ਦੇ ਦੱਸੇ ਦੋ ਕਾਰਨ

ਨਵੀਂ ਦਿੱਲੀ, 8 ਦਸੰਬਰ-ਲੋਕ ਸਭਾ ਵਿਚ 'ਵੰਦੇ ਮਾਤਰਮ' ਦੇ 150 ਸਾਲ ਪੂਰੇ ਹੋਣ 'ਤੇ ਚਰਚਾ ਦੌਰਾਨ, ਕਾਂਗਰਸ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ, "ਅੱਜ ਸਦਨ ਵਿਚ ਵੰਦੇ ਮਾਤਰਮ 'ਤੇ...

ਅਜੀਤ ਡੈਸਕ 08-12-2025

ਨਵੀਂ ਦਿੱਲੀ, 8 ਦਸੰਬਰ-ਲੋਕ ਸਭਾ ਵਿਚ 'ਵੰਦੇ ਮਾਤਰਮ' ਦੇ 150 ਸਾਲ ਪੂਰੇ ਹੋਣ 'ਤੇ ਚਰਚਾ ਦੌਰਾਨ, ਕਾਂਗਰਸ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ, "ਅੱਜ ਸਦਨ ਵਿਚ ਵੰਦੇ ਮਾਤਰਮ 'ਤੇ ਬਹਿਸ ਦੇ ਦੋ ਕਾਰਨ ਹਨ-ਪਹਿਲਾ, ਪੱਛਮੀ ਬੰਗਾਲ ਵਿੱਚ ਚੋਣਾਂ ਆ ਰਹੀਆਂ ਹਨ। ਅਜਿਹੀ ਸਥਿਤੀ ਵਿਚ, ਸਾਡੇ ਪ੍ਰਧਾਨ ਮੰਤਰੀ ਆਪਣੀ ਭੂਮਿਕਾ ਸਥਾਪਤ ਕਰਨਾ ਚਾਹੁੰਦੇ ਹਨ ਅਤੇ ਦੂਜਾ, ਸਰਕਾਰ ਆਜ਼ਾਦੀ ਲਈ ਲੜਨ ਵਾਲਿਆਂ ਅਤੇ ਦੇਸ਼ ਲਈ ਕੁਰਬਾਨੀ ਦੇਣ ਵਾਲਿਆਂ 'ਤੇ ਨਵੇਂ ਦੋਸ਼ ਲਗਾਉਣ ਦਾ ਮੌਕਾ ਚਾਹੁੰਦੀ ਹੈ। ਅਜਿਹਾ ਕਰਕੇ, ਸਰਕਾਰ ਜਨਤਾ ਨਾਲ ਜੁੜੇ ਮਹੱਤਵਪੂਰਨ ਮੁੱਦਿਆਂ ਤੋਂ ਦੇਸ਼ ਦਾ ਧਿਆਨ ਭਟਕਾਉਣਾ ਚਾਹੁੰਦੀ ਹੈ..."

 

ਪਿਛਲੀ ਖ਼ਬਰ ਵੱਡੀ ਖਬਰ- ਸੁਖਬੀਰ ਸਿੰਘ ਬਾਦਲ ਵਲੋਂ ਗਿੱਦੜਬਾਹਾ ਤੋਂ ਚੋਣ ਲੜਨ ਦਾ ਐਲਾਨ ਅਗਲੀ ਖ਼ਬਰ ਇੰਡਿਗੋ ਸੰਕਟ ਵਿਚ ਰਾਗੀ ਸਿੰਘਾਂ ਨੂੰ ਲਿਆਉਣ ਲਈ ਸੀਐਮ ਨੇ ਭੇਜਿਆ ਆਪਣਾ ਚਾਰਟਰਡ ਪਲੇਨ