23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਪੰਡਿਤ ਜਵਾਹਰ ਲਾਲ ਨਹਿਰੂ ਨੇ ਦੇਸ਼ ਦੇ ਲੇਖੇ ਲਾਈ ਆਪਣੀ ਜ਼ਿੰਦਗੀ - ਪ੍ਰਿਅੰਕਾ ਗਾਂਧੀ

ਨਵੀਂ ਦਿੱਲੀ, 8 ਦਸੰਬਰ- 'ਵੰਦੇ ਮਾਤਰਮ' ਦੇ 150 ਸਾਲ ਪੂਰੇ ਹੋਣ 'ਤੇ ਲੋਕ ਸਭਾ ਵਿਚ ਬਹਿਸ ਦੌਰਾਨ, ਕਾਂਗਰਸ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ, "ਜਿੱਥੋਂ ਤੱਕ ਜਵਾਹਰ ਲਾਲ ਨਹਿਰੂ ਜੀ ਦਾ ਸਵਾਲ ਹੈ...

ਅਜੀਤ ਡੈਸਕ 08-12-2025

ਨਵੀਂ ਦਿੱਲੀ, 8 ਦਸੰਬਰ- 'ਵੰਦੇ ਮਾਤਰਮ' ਦੇ 150 ਸਾਲ ਪੂਰੇ ਹੋਣ 'ਤੇ ਲੋਕ ਸਭਾ ਵਿਚ ਬਹਿਸ ਦੌਰਾਨ, ਕਾਂਗਰਸ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ, "ਜਿੱਥੋਂ ਤੱਕ ਜਵਾਹਰ ਲਾਲ ਨਹਿਰੂ ਜੀ ਦਾ ਸਵਾਲ ਹੈ, ਜਵਾਹਰ ਲਾਲ ਨਹਿਰੂ ਜੀ ਇਸ ਦੇਸ਼ ਦੀ ਆਜ਼ਾਦੀ ਲਈ ਲਗਭਗ 12 ਸਾਲ ਜੇਲ੍ਹ ਵਿਚ ਰਹੇ ਅਤੇ ਉਸ ਤੋਂ ਬਾਅਦ ਉਹ 17 ਸਾਲ ਪ੍ਰਧਾਨ ਮੰਤਰੀ ਰਹੇ। ਤੁਸੀਂ ਉਨ੍ਹਾਂ ਨੂੰ ਬਹੁਤ ਬੁਰਾ-ਭਲਾ ਕਹਿੰਦੇ ਹੋ, ਪਰ ਜੇਕਰ ਉਨ੍ਹਾਂ ਨੇ ਇਸਰੋ ਨਾ ਬਣਾਇਆ ਹੁੰਦਾ, ਤਾਂ ਅੱਜ ਮੰਗਲਯਾਨ ਨਾ ਹੁੰਦਾ, ਜੇਕਰ ਡੀਆਰਡੀਓ ਨਾ ਬਣਾਇਆ ਹੁੰਦਾ, ਤੇਜਸ ਨਾ ਹੁੰਦਾ, ਜੇਕਰ ਏਮਜ਼ ਨਾ ਬਣਾਇਆ ਹੁੰਦਾ, ਤਾਂ ਅਸੀਂ ਕੋਵਿਡ ਦੀ ਵੱਡੀ ਚੁਣੌਤੀ ਦਾ ਸਾਹਮਣਾ ਕਿਵੇਂ ਕਰ ਸਕਦੇ ਸੀ... ਪੰਡਿਤ ਜਵਾਹਰ ਲਾਲ ਨਹਿਰੂ ਇਸ ਦੇਸ਼ ਲਈ ਜੀਉਂਦੇ ਰਹੇ ਅਤੇ ਦੇਸ਼ ਦੀ ਸੇਵਾ ਕਰਦੇ ਹੋਏ ਮਰ ਗਏ..."

ਪਿਛਲੀ ਖ਼ਬਰ ਸਾਬਕਾ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਬੁੱਤ ਤੇ 70 ਫੁੱਟ ਉੱਚੇ ਅਕਾਲੀ ਝੰਡੇ ਦਾ ਕੀਤਾ ਉਦਘਾਟਨ ਅਗਲੀ ਖ਼ਬਰ ਬੰਦ ਕਮਰੇ 'ਚ ਅੰਗੀਠੀ ਜਲਾ ਕੇ ਪਏ 2 ਜਣਿਆਂ ਦੀ ਹੋਈ ਮੌਤ