06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-12-2025

ਮੁੰਬਈ : ਫੁੱਟਬਾਲ ਸਟਾਰ ਲਿਓਨਲ ਮੈਸੀ ਦੀ ਤਸਵੀਰ ਨਾਲ ਰੌਸ਼ਨ ਕੀਤਾ ਗਿਆ ਬਾਂਦਰਾ-ਵਰਲੀ ਸਮੁੰਦਰੀ ਲਿੰਕ

ਮੁੰਬਈ, 13 ਦਸੰਬਰ - ਬਾਂਦਰਾ-ਵਰਲੀ ਸਮੁੰਦਰੀ ਲਿੰਕ ਫੁੱਟਬਾਲ ਸਟਾਰ ਲਿਓਨਲ ਮੈਸੀ ਦੀ ਤਸਵੀਰ ਨਾਲ ਰੌਸ਼ਨ ਕੀਤਾ ਗਿਆ, ਜੋ ਆਪਣੇ ਇੰਡੀਆ ਟੂਰ ਲਈ ਭਾਰਤ ਵਿਚ ਹੈ।ਲਿਓਨਲ ਮੈਸੀ ਕੱਲ੍ਹ ਆਪਣੇ ਪ੍ਰਸ਼ੰਸਕਾਂ...

ਅਜੀਤ ਡੈਸਕ 13-12-2025

 ਮੁੰਬਈ, 13 ਦਸੰਬਰ - ਬਾਂਦਰਾ-ਵਰਲੀ ਸਮੁੰਦਰੀ ਲਿੰਕ ਫੁੱਟਬਾਲ ਸਟਾਰ ਲਿਓਨਲ ਮੈਸੀ ਦੀ ਤਸਵੀਰ ਨਾਲ ਰੌਸ਼ਨ ਕੀਤਾ ਗਿਆ, ਜੋ ਆਪਣੇ ਇੰਡੀਆ ਟੂਰ ਲਈ ਭਾਰਤ ਵਿਚ ਹੈ।ਲਿਓਨਲ ਮੈਸੀ ਕੱਲ੍ਹ ਆਪਣੇ ਪ੍ਰਸ਼ੰਸਕਾਂ ਦਾ ਸਵਾਗਤ ਕਰਨ ਲਈ ਮੁੰਬਈ ਵਿਚ ਹੋਣਗੇ।

ਪਿਛਲੀ ਖ਼ਬਰ ⭐ਮਾਣਕ-ਮੋਤੀ⭐ ਅਗਲੀ ਖ਼ਬਰ ਮਾਸੂਮ ਬੱਚੀ ਨਾਲ ਦਰਿੰਦਗੀ, ਪੁਲਿਸ ਮਾਮਲੇ ਦੀ ਜਾਂਚ ਚ ਜੁਟੀ