24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-12-2025

ਜੰਡਿਆਲਾ ਜੋਨ ਤੋਂ ਕਾਂਗਰਸ ਦੇ ਜ਼ਿਲ੍ਹਾ ਪਰਿਸ਼ਦ ਉਮੀਦਵਾਰ ਪਰਮਜੀਤ ਕੌਰ ਦੇ ਬੱਚਿਆਂ ਦੀਆਂ ਕੱਟੀਆਂ ਵੋਟਾਂ

ਜੰਡਿਆਲਾ ਮੰਜਕੀ, (ਜਲੰਧਰ) 14 ਦਸੰਬਰ (ਸੁਰਜੀਤ ਸਿੰਘ ਜੰਡਿਆਲਾ)- 29 ਪਿੰਡਾਂ ਵਾਲੇ ਜੰਡਿਆਲਾ ਜੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਜਲੰਧਰ ਲਈ ਚੋਣ ਲੜ ਰਹੀ ਕਾਂਗਰਸ ਦੀ ਉਮੀਦਵਾਰ ਪਰਮਜੀਤ...

ਅਜੀਤ ਡੈਸਕ 14-12-2025

ਜੰਡਿਆਲਾ ਮੰਜਕੀ, (ਜਲੰਧਰ) 14 ਦਸੰਬਰ (ਸੁਰਜੀਤ ਸਿੰਘ ਜੰਡਿਆਲਾ)- 29 ਪਿੰਡਾਂ ਵਾਲੇ ਜੰਡਿਆਲਾ ਜੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਜਲੰਧਰ ਲਈ ਚੋਣ ਲੜ ਰਹੀ ਕਾਂਗਰਸ ਦੀ ਉਮੀਦਵਾਰ ਪਰਮਜੀਤ ਕੌਰ ਦੇ ਬੱਚਿਆਂ ਬੇਟੀ ਕਾਜਲ ਅਤੇ ਬੇਟੇ ਅਭਿਸ਼ੇਕ ਗਿੱਲ ਦੀਆਂ ਵੋਟਾਂ ਵੋਟਰ ਲਿਸਟ ਵਿਚੋਂ ਗਾਇਬ ਸਨ। ਜਦੋਂ ਉਹ ਵੋਟ ਪਾਉਣ ਲਈ ਪੋਲਿੰਗ ਸਟੇਸ਼ਨ ’ਤੇ ਪੁੱਜੇ ਤਾਂ ਵੋਟਰ ਲਿਸਟ ਵਿਚੋਂ ਨਾਂਅ ਗਾਇਬ ਦੇਖ ਕੇ ਹੈਰਾਨ ਰਹਿ ਗਏ। ਬੱਚਿਆਂ ਨੇ ਅਜੀਤ ਨੂੰ ਦੱਸਿਆ ਕਿ ਉਹਨਾਂ ਨੇ ਪਹਿਲਾਂ ਚੋਣਾਂ ਦੌਰਾਨ ਆਪਣੇ ਵੋਟ ਦੀ ਵਰਤੋਂ ਕੀਤੀ ਸੀ।

ਪਿਛਲੀ ਖ਼ਬਰ ਆਪ ਉਮੀਦਵਾਰ ਨੂੰ ਮਿਲਿਆ ਅਕਾਲੀ ਦਲ ਦਾ ਚੋਣ ਨਿਸ਼ਾਨ ਤੱਕੜੀ ਚੋਣ ਹੋਈ ਰੱਦ ਅਗਲੀ ਖ਼ਬਰ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਉਮੀਦਵਾਰਾਂ ਨੇ ਪਾਈ ਵੋਟ