27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-12-2025

ਸੰਗਰੂਰ ਵਿਚ ਸਵੇਰੇ 10 ਵਜੇ ਤਕ 07.02 ਫ਼ੀਸਦੀ ਅਤੇ ਹਰਸਾ ਛੀਨਾ/ਚੋਗਾਵਾਂ ਵਿਚ 6 ਫ਼ੀਸਦੀ ਵੋਟਿੰਗ

ਸੰਗਰੂਰ/ਹਰਸਾ ਛੀਨਾ (ਅੰਮ੍ਰਿਤਸਰ), 14 ਦਸੰਬਰ (ਧੀਰਜ ਪਿਸੋਰੀਆ/ਕੜਿਆਲ) ਜ਼ਿਲ੍ਹਾ ਸੰਗਰੂਰ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਸੰਬੰਧੀ ਸਵੇਰੇ 10 ਵਜੇ ਤਕ 07.02 ਫ਼ੀਸਦੀ ਵੋਟਿੰਗ ਹੋਈ...

ਅਜੀਤ ਡੈਸਕ 14-12-2025

ਸੰਗਰੂਰ/ਹਰਸਾ ਛੀਨਾ (ਅੰਮ੍ਰਿਤਸਰ), 14 ਦਸੰਬਰ (ਧੀਰਜ ਪਿਸੋਰੀਆ/ਕੜਿਆਲ) ਜ਼ਿਲ੍ਹਾ ਸੰਗਰੂਰ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਸੰਬੰਧੀ ਸਵੇਰੇ 10 ਵਜੇ ਤਕ 07.02 ਫ਼ੀਸਦੀ ਵੋਟਿੰਗ ਹੋਈ ਹੈ।
ਇਸ ਤੋਂ ਇਲਾਵਾ ਜ਼ਿਲ੍ਹਾ ਅੰਮ੍ਰਿਤਸਰ ਦੀਆਂ ਦੋ ਸਰਹੱਦੀ ਬਲਾਕ ਸੰਮਤੀਆਂ ਹਰਸਾ ਛੀਨਾ ਅਤੇ ਚੌਗਾਵਾਂ ਲਈ ਅੱਜ ਹੋ ਰਹੀ ਵੋਟਿੰਗ ਵਿਚ ਵੋਟਰਾਂ ਦਾ ਉਤਸ਼ਾਹ ਮੱਠਾ ਦਿਖਾਈ ਦੇ ਰਿਹਾ ਹੈ ਅਤੇ ਅੱਜ ਸਵੇਰ ਤੋਂ ਹੀ ਪੋਲਿੰਗ ਦੀ ਰਫ਼ਤਾਰ ਸੁਸਤ ਰਹੀ। ਇਸ ਸਬੰਧੀ ਜਸਬੀਰ ਸਿੰਘ ਚੋਣ ਕਾਨੂੰਗੋ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਸੰਮਤੀ ਚੋਗਾਵਾਂ ਅਤੇ ਹਰਸਾ ਛੀਨਾ ਲਈ ਸਵੇਰੇ 10 ਵਜੇ ਤੱਕ ਸਿਰਫ 6 ਫ਼ੀਸਦੀ ਹੀ ਵੋਟਿੰਗ ਹੋਈ ਹੈ।

ਪਿਛਲੀ ਖ਼ਬਰ ਡੀ.ਸੀ. ਪਟਿਆਲਾ ਵਲੋਂ ਵੋਟਿੰਗ ਪ੍ਰਕਿਰਿਆ ਦਾ ਜਾਇਜ਼ਾ,ਬਲਾਕ ਸੰਮਤੀ ਜ਼ੋਨ ਸਮੁੰਦੜਾ 'ਚ 90 ਸਾਲਾ ਔਰਤ ਨੇ ਪਾਈ ਵੋਟ ਅਗਲੀ ਖ਼ਬਰ ਬੱਦੋਵਾਲ ’ਚ ਵੋਟ ਪੋਲਿੰਗ ਸਮੇਂ ਵੋਟਰ ਸੂਚੀਆਂ ਬਦਲੇ ਜਾਣ ਦੀ ਹਾਹਾਕਾਰ