28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-12-2025

ਬਰਨਾਲਾ ਦੇ ਪਿੰਡ ਚੀਮਾ ਵਿਖੇ ਬੂਥ ਖਾਲੀ, ਫਗਵਾੜਾ ਵਿਖੇ 12 ਵਜੇ ਤੱਕ 18.7 ਫ਼ੀਸਦੀ ਵੋਟਿੰਗ

ਟੱਲੇਵਾਲ (ਬਰਨਾਲਾ)/ਫਗਵਾੜਾ (ਕਪੂਰਥਲਾ), 14 ਦਸੰਬਰ (ਸੋਨੀ ਚੀਮਾ/ਅਸ਼ੋਕ ਕੁਮਾਰ ਵਾਲੀਆ) - ਜ਼ਿਲ੍ਹਾ ਬੂਥ ਖਾਲੀ ਵਿਧਾਨ ਸਭਾ ਹਲਕਾ ਮਹਿਲ ਕਲਾਂ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਵੋਟਰਾ ਦਾ ਰੁਝਾਨ...

ਅਜੀਤ ਡੈਸਕ 14-12-2025

ਟੱਲੇਵਾਲ (ਬਰਨਾਲਾ)/ਫਗਵਾੜਾ (ਕਪੂਰਥਲਾ), 14 ਦਸੰਬਰ (ਸੋਨੀ ਚੀਮਾ/ਅਸ਼ੋਕ ਕੁਮਾਰ ਵਾਲੀਆ) - ਜ਼ਿਲ੍ਹਾ ਬੂਥ ਖਾਲੀ ਵਿਧਾਨ ਸਭਾ ਹਲਕਾ ਮਹਿਲ ਕਲਾਂ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਵੋਟਰਾ ਦਾ ਰੁਝਾਨ ਮੱਠਾ ਦੇਖਣ ਨੂੰ ਮਿਲ ਰਿਹਾ ਹੈ । ਇਸ ਦੌਰਾਨ ਪਿੰਡ ਚੀਮਾ ਵਿਖੇ ਬੂਥ ਖਾਲੀ ਪਿਆ ਸੀ ਤੇ 12 ਵਜੇ ਤੱਕ ਸਿਰਫ਼ 13 ਫ਼ੀਸਦੀ ਹੀ ਪੋਲਿੰਗ ਹੋਈ ਹੈ । ਓਧਰ ਫਗਵਾੜਾ ਹਲਕੇ ਦੇ 141 ਬੂਥਾਂ 'ਤੇ 12 ਵਜੇ ਤੱਕ 18.7 ਫ਼ੀਸਦੀ ਪੋਲਿੰਗ ਹੋਈ ਹੈ । ਇਸ ਸੰਬੰਧੀ ਜਾਣਕਾਰੀ ਐਸਡੀਐਮ ਦਫ਼ਤਰ ਦੇ ਉੱਚ ਅਧਿਕਾਰੀਆਂ ਨੇ ਦਿੱਤੀ।

ਪਿਛਲੀ ਖ਼ਬਰ ਨਡਾਲਾ ਦੇ ਪਿੰਡਾਂ ਵਿੱਚ ਬਲਾਕ ਸੰਮਤੀ ਤੇ ਜਿਲ੍ਹਾ ਪ੍ਰੀਸ਼ਦ ਦੀਆਂ ਚੱਲ ਰਹੀਆਂ ਚੋਣਾਂ ਹੋ ਰਹੀਆਂ ਸ਼ਾਂਤੀ ਪੂਰਵਕ,ਵੋਟਰਾਂ... ਅਗਲੀ ਖ਼ਬਰ ਲਿਸਟ ਵਿੱਚ ਨਾਮ ਨਾ ਹੋਣ ਕਾਰਨ ਵੋਟਰ ਪ੍ਰੇਸ਼ਾਨ