30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-12-2025

ਬਠਿੰਡਾ ਜ਼ਿਲ੍ਹੇ 'ਚ 12.00 ਵਜੇ ਤੱਕ ਹੋਈ 20% ਪੋਲਿੰਗ

ਬਠਿੰਡਾ, 14 ਦਸੰਬਰ (ਅੰਮਿ੍ਤਪਾਲ ਸਿੰਘ ਵਲਾਣ)- ਬਠਿੰਡਾ ਜਿਲ੍ਹੇ ਅੰਦਰ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੌਰਾਨ ਵੋਟਾਂ ਪੈਣ...

ਅਜੀਤ ਡੈਸਕ 14-12-2025

ਬਠਿੰਡਾ, 14 ਦਸੰਬਰ (ਅੰਮਿ੍ਤਪਾਲ ਸਿੰਘ ਵਲਾਣ)- ਬਠਿੰਡਾ ਜਿਲ੍ਹੇ ਅੰਦਰ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੌਰਾਨ ਵੋਟਾਂ ਪੈਣ ਦੀ ਪ੍ਰਕਿਰਿਆ ਅਮਨ ਅਮਾਨ ਨਾਲ ਚੱਲ ਰਹੀ ਹੈ। ਜ਼ਿਲ੍ਹੇ 'ਚ ਦੁਪਹਿਰ 12 ਤੱਕ 20% ਪੋਲਿੰਗ ਹੋ ਚੁੱਕੀ ਹੈ।

ਪਿਛਲੀ ਖ਼ਬਰ ਪਠਾਨਕੋਟ ਦੇ ਪਿੰਡ ਬਹੇੜੀ ਬਜ਼ੁਰਗ ਦਾ ਇਕ ਅਪਾਹਜ ਵਿਅਕਤੀ ਵੋਟ ਪਾਉਣ ਤੋਂ ਬਾਅਦ ਆਪਣਾ ਨਿਸ਼ਾਨ ਦਿਖਾਉਂਦੇ ਹੋਏ ਅਗਲੀ ਖ਼ਬਰ ਬਲਾਕ ਖੰਨਾ ਦੇ ਪਿੰਡ ਗੰਡੂਆਂ ਵਿਖੇ ਵੱਖਰੀ ਮਿਸਾਲ , ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਸਿਰਫ ਇਕ ਸਾਂਝਾ ਬੂਥ ਲਗਾਇਆ