30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-12-2025

90 ਸਾਲਾਂ ਵਿਅਕਤੀ ਵੋਟ ਪਾਈ

ਘੋਗਰਾ (ਹੁਸ਼ਿਆਰਪੁਰ),14 ਦਸੰਬਰ (ਆਰ.ਐੱਸ.ਸਲਾਰੀਆ)- ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਬੂਥ 76 ਨੰਬਰ ਤੇ 90 ਸਾਲਾ ਵਿਅਕਤੀ ਨੇ ਆਪਣੀ ਵੋਟ ਪਾ ਕੇ ਮਤਦਾਨ ਕੀਤਾ। ਇਸ ਮੌਕੇ 'ਤੇ ਜਾਣਕਾਰੀ ਦਿੰਦੇ ਹੋਏ ਬਲਾਕ ਪ੍ਰਧਾਨ ਬਲਾਕ ...

ਅਜੀਤ ਡੈਸਕ 14-12-2025

ਘੋਗਰਾ (ਹੁਸ਼ਿਆਰਪੁਰ),14 ਦਸੰਬਰ (ਆਰ.ਐੱਸ.ਸਲਾਰੀਆ)- ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਬੂਥ 76 ਨੰਬਰ ਤੇ 90 ਸਾਲਾ ਵਿਅਕਤੀ ਨੇ ਆਪਣੀ ਵੋਟ ਪਾ ਕੇ ਮਤਦਾਨ ਕੀਤਾ। ਇਸ ਮੌਕੇ 'ਤੇ ਜਾਣਕਾਰੀ ਦਿੰਦੇ ਹੋਏ ਬਲਾਕ ਪ੍ਰਧਾਨ ਬਲਾਕ ਪ੍ਰਧਾਨ ਬੀ.ਸੀ ਵਿੰਗ ਮਾਸਟਰ ਕੁਲਦੀਪ ਸਿੰਘ ਭਾਰਜ ਨੇ ਜਾਣਕਾਰੀ ਦਿੰਦੇ ਆ ਦੱਸਿਆ ਕਿ 90 ਸਾਲਾਂ ਵਿਅਕਤੀ ਨੇ ਭਾਰੀ ਉਤਸ਼ਾਹ ਨਾਲ ਵੋਟ ਪਾਈ।

ਪਿਛਲੀ ਖ਼ਬਰ ਬਲਾਕ ਸੰਮਤੀ ਚੋਗਾਵਾਂ ਲਈ 13% ਅਤੇ ਹਰਸਾ ਛੀਨਾ ਲਈ 15% ਵੋਟਿੰਗ 12.00 ਵਜੇ ਤੱਕ ਹੋਈ ਅਗਲੀ ਖ਼ਬਰ ਪਠਾਨਕੋਟ ਦੇ ਪਿੰਡ ਬਹੇੜੀ ਬਜ਼ੁਰਗ ਦਾ ਇਕ ਅਪਾਹਜ ਵਿਅਕਤੀ ਵੋਟ ਪਾਉਣ ਤੋਂ ਬਾਅਦ ਆਪਣਾ ਨਿਸ਼ਾਨ ਦਿਖਾਉਂਦੇ ਹੋਏ