30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-12-2025

ਨਵਾਂਸ਼ਹਿਰ ਚ 12 ਵਜੇ ਤੱਕ 17.90 ਫ਼ੀਸਦੀ, ਫ਼ਰੀਦਕੋਟ ’ਚ 22.70, ਕੋਟਕਪੂਰਾ ’ਚ 21.6 ਅਤੇ ਜੈਤੋ ’ਚ 18 ਫ਼ੀਸਦੀ ਵੋਟਿੰਗ

ਨਵਾਂਸ਼ਹਿਰ/ਫ਼ਰੀਦਕੋਟ, 14 ਦਸੰਬਰ ( ਜਸਬੀਰ ਸਿੰਘ ਨੂਰਪੁਰ/ਜਸਵੰਤ ਸਿੰਘ ਪੁਰਬਾ)) - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਅੰਦਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਲਈ ਵੋਟਾਂ ਅਮਨ ਅਮਾਨ ਪੈ ਰਹੀਆਂ...

ਅਜੀਤ ਡੈਸਕ 14-12-2025

ਨਵਾਂਸ਼ਹਿਰ/ਫ਼ਰੀਦਕੋਟ, 14 ਦਸੰਬਰ ( ਜਸਬੀਰ ਸਿੰਘ ਨੂਰਪੁਰ/ਜਸਵੰਤ ਸਿੰਘ ਪੁਰਬਾ)) - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਅੰਦਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਲਈ ਵੋਟਾਂ ਅਮਨ ਅਮਾਨ ਪੈ ਰਹੀਆਂ ਹਨ। ਜ਼ਿਲ੍ਹਾ ਪ੍ਰਸਾਸ਼ਨ ਵਲੋਂ ਜਾਰੀ ਅੰਕੜਿਆਂ ਅਨੁਸਾਰ ਦੁਪਹਿਰ 12 ਵਜੇ ਤੱਕ 17.90 ਫ਼ੀਸਦੀ ਵੋਟਿੰਗ ਹੋਈ ਹੈ। ਇਸੇ ਤਰਾਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ’ਚ ਦੁਪਹਿਰ 12 ਵਜੇ ਤੱਕ ਫ਼ਰੀਦਕੋਟ ਦੇ ਤਿੰਨੇ ਬਲਾਕਾਂ ਫ਼ਰੀਦਕੋਟ ’ਚ 22.70 ਫ਼ੀਸਦੀ, ਕੋਟਕਪੂਰਾ ’ਚ 21.6 ਫ਼ੀਸਦ ਅਤੇ ਜੈਤੋ ’ਚ 18 ਫ਼ੀਸਦੀ ਵੋਟਿੰਗ ਹੋਈ ਹੈ।

ਪਿਛਲੀ ਖ਼ਬਰ ਬਲਾਕ ਸੁਲਤਾਨਪੁਰ ਲੋਧੀ ਦੇ 123 ਬੂਥਾਂ ਤੇ ਦੁਪਹਿਰ ਤੱਕ 24 ਫ਼ੀਸਦੀ ਵੋਟਿੰਗ ਹੋਈ ਅਗਲੀ ਖ਼ਬਰ 100 ਸਾਲ ਦੀ ਬਜ਼ੁਰਗ ਨੇ ਪਾਈ ਆਪਣੀ ਵੋਟ