30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-12-2025

ਸ਼੍ਹੋਮਣੀ ਅਕਾਲੀ ਦਲ ਬਾਦਲ ਦੀ ਬਲਾਕ ਸੰਮਤੀ ਉਮੀਦਵਾਰ ਬੀਬੀ ਰਣਜੀਤ ਕੌਰ ਸਠਿਆਲਾ ਨੇ ਵੋਟ ਪਾਈ

ਸਠਿਆਲਾ 14 ਦਸੰਬਰ ( ਜਗੀਰ ਸਿੰਘ ਸਫਰੀ ) ਜ਼ੋਨ ਸਠਿਆਲਾ ਤੋ ਸ਼ੋ੍ਮਣੀ ਅਕਾਲੀ ਦਲ ਬਾਦਲ ਦੀ ਬਲਾਕ ਸੰਮਤੀ ਉਮੀਦਵਾਰ ਬੀਬੀ ਰਣਜੀਤ ਕੌਰ ਬੱਲ ਆਪਣੇ ਵਕਕਰਾਂ ਸਮੇਤ ਸਰਕਾਰੀ ਸੀਨੀ ਸੈਕੰਡਰੀ ਸਠਿਆਲਾ...

ਅਜੀਤ ਡੈਸਕ 14-12-2025

ਸਠਿਆਲਾ 14 ਦਸੰਬਰ ( ਜਗੀਰ ਸਿੰਘ ਸਫਰੀ ) ਜ਼ੋਨ ਸਠਿਆਲਾ ਤੋ ਸ਼ੋ੍ਮਣੀ ਅਕਾਲੀ ਦਲ ਬਾਦਲ ਦੀ ਬਲਾਕ ਸੰਮਤੀ ਉਮੀਦਵਾਰ ਬੀਬੀ ਰਣਜੀਤ ਕੌਰ ਬੱਲ ਆਪਣੇ ਵਕਕਰਾਂ ਸਮੇਤ ਸਰਕਾਰੀ ਸੀਨੀ ਸੈਕੰਡਰੀ ਸਠਿਆਲਾ ਿਵਖੇ ਬਣੇ ਪੋਲਿੰਗ ਬੂਥ ਤੇ ਵੋਟ ਪਾਈ। ਇਸ ਮੌਕੇ ਸਰਪੰਚ ਗੁਰਜਿੰਦਰ ਸਿੰਘ ਗਿੰਦਾ ਨੇ ਦੱਸਿਆ ਹੈ ਕਿ ਬੀਬੀ ਰਣਜੀਤ ਕੌਰ ਦੀ ਜਿੱਤ ਪੱਕੀ ਹੇ। ਉਨ੍ਹਾ ਨੇ ਆਪਣੇ ਅਕਾਲੀ ਵਰਕਰਾਂ ਸਮੇਤ ਬੂਥ ਤੋਂ ਬਾਹਰ ਆ ਕੇ ਦੱਸਿਆ ਹੈ ਕਿ ਜਿੱਤ ਯਕੀਨਣ ਹੈ |

ਪਿਛਲੀ ਖ਼ਬਰ ਸਮਾਣਾ 'ਚ 17% ਵੋਟਾਂ ਪਈਆਂ ਅਗਲੀ ਖ਼ਬਰ ਚੋਣਾਂ ਦੌਰਾਨ ਭਾਈਚਾਰਕ ਮਾਹੌਲ ਦੀ ਮਿਸਾਲ ਬਣਿਆ ਪਿੰਡ ਸੰਗਤਪੁਰਾ