27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-12-2025

ਅਪਾਹਜ ਵਿਅਕਤੀ ਨੇ ਪਾਈ ਵੋਟ

ਲਾਡੋਵਾਲ,14 ਦਸੰਬਰ (ਬਲਬੀਰ ਸਿੰਘ ਰਾਣਾ)- ਵੋਟਰਾਂ ਦਾ ਵੋਟ ਪਾਉਣ ਸਬੰਧੀ ਆਪੋ ਆਪਣਾ ਸੁਭਾਅ ਹੁੰਦਾ ਹੈ ਭਟੀਆਂ ਅਧੀਨ ਆਉਂਦੇ ਦਿਲਜੀਤ ਪਬਲਿਕ ਸਕੂਲ ਵਿਖੇ ਇਕ ਅਪਾਹਜ ਵੀਰ ਵਲਾਇਤੀ ਸਿੰਘ ਜੋ ਪਿਛਲੇ 40 ਸਾਲਾਂ ਤੋਂ ਆਪਣੀ ਪਸੰਦ ਦੇ ਉਮੀਦਵਾਰ ਨੂੰ ਵੋਟ ਪਾਉਂਦਾ ਆ ਰਿਹਾ ਹੈ ਅੱਜ ਵੀ ਉਹਨਾਂ ਦੇ ਬੇਟਾ ਸੇਠੀ ਉਹਨਾਂ ਨੂੰ ਸਕੂਲ ਵਿਚ ਬੋਰਡ ਪਾਉਣ ਲਈ ...

ਅਜੀਤ ਡੈਸਕ 14-12-2025

ਲਾਡੋਵਾਲ,14 ਦਸੰਬਰ (ਬਲਬੀਰ ਸਿੰਘ ਰਾਣਾ)- ਵੋਟਰਾਂ ਦਾ ਵੋਟ ਪਾਉਣ ਸਬੰਧੀ ਆਪੋ ਆਪਣਾ ਸੁਭਾਅ ਹੁੰਦਾ ਹੈ ਭਟੀਆਂ ਅਧੀਨ ਆਉਂਦੇ ਦਿਲਜੀਤ ਪਬਲਿਕ ਸਕੂਲ ਵਿਖੇ ਇਕ ਅਪਾਹਜ ਵੀਰ ਵਲਾਇਤੀ ਸਿੰਘ ਜੋ ਪਿਛਲੇ 40 ਸਾਲਾਂ ਤੋਂ ਆਪਣੀ ਪਸੰਦ ਦੇ ਉਮੀਦਵਾਰ ਨੂੰ ਵੋਟ ਪਾਉਂਦਾ ਆ ਰਿਹਾ ਹੈ ਅੱਜ ਵੀ ਉਹਨਾਂ ਦੇ ਬੇਟਾ ਸੇਠੀ ਉਹਨਾਂ ਨੂੰ ਸਕੂਲ ਵਿਚ ਬੋਰਡ ਪਾਉਣ ਲਈ ਵੀਹਲ ਚੇਅਰ ਤੇ ਲੈ ਕੇ ਆਇਆ ਅਤੇ ਵੋਟ ਪਵਾਈl ਜਿਥੇ ਆਮ ਆਦਮੀ ਘਰਾਂ ਵਿਚੋਂ ਵੋਟ ਪਾਉਣ ਲਈ ਬਹੁਤ ਘੱਟ ਨਿਕਲੇl ਕੁੱਲ ਮਿਲਾ ਕੇ ਬੂਟਮ ਦਾ ਮਾਹੌਲ ਠੰਡਾ ਹੀ ਰਿਹਾl ਜਦ ਕਿ ਵੋਟਰਾਂ ਨੂੰ ਪੋਲਿੰਗ ਬੂਥ ਤੇ ਬੈਠੇ ਮੁਲਾਜ਼ਮ ਉਡੀਕ ਦੇ ਰਹੇ ਅਤੇ ਕਿਹਾ ਕਿ ਵੋਟਾਂ ਦਾ ਕੰਮ ਸ਼ਾਂਤੀ ਪੂਰਵਕ ਚੱਲ ਰਿਹਾ ਹੈ l 

ਪਿਛਲੀ ਖ਼ਬਰ ਰਾਜਾਸਾਂਸੀ ਦੇ ਨੇੜਲੇ ਖੇਤਰ ਚ ਅਮਨ ਅਮਾਨ ਨਾਲ ਰਹੀਆਂ ਵੋਟਾਂ ਅਗਲੀ ਖ਼ਬਰ ਜੌਨ ਸੀਨਾ ਨੇ ਪੇਸ਼ੇਵਰ ਕੁਸ਼ਤੀ ਤੋਂ ਲਿਆ ਸੰਨਿਆਸ