26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-12-2025

ਰਾਏਪੁਰ ਪੀਰ ਬਖਸਵਾਲਾ ਜੋਨ ਨੰਬਰ ਸੱਤ ਵਿੱਚ ਵੋਟਰਾਂ ਤੇ ਪੁਲਿਸ ਕਰਮਚਾਰੀ ਵਿੱਚ ਹੋਈ ਤਕਰਾਰ, ਮਾਮਲਾ ਟਲਿਆ

ਭੁਲੱਥ,14 ਦਸੰਬਰ (ਮੇਹਰ ਚੰਦ ਸਿੱਧੂ,) ਸਬ ਡਵੀਜ਼ਨ ਕਸਬਾ ਭੁਲੱਥ ਦੇ ਨਾਲ ਲੱਗਦੇ ਪਿੰਡ ਰਾਏਪੁਰ ਪੀਰ ਬਖਸ਼ ਵਾਲਾ ਜੋਨ ਨੰਬਰ ਸੱਤ ਵਿੱਚ ਵੋਟਾਂ ਪਾਉਣ ਆਏ ਵੋਟਰਾਂ ਤੇ ਪੁਲਿਸ ਕਰਮਚਾਰੀਆਂ ਵਿੱਚ...

ਅਜੀਤ ਡੈਸਕ 14-12-2025

ਭੁਲੱਥ,14 ਦਸੰਬਰ (ਮੇਹਰ ਚੰਦ ਸਿੱਧੂ,) ਸਬ ਡਵੀਜ਼ਨ ਕਸਬਾ ਭੁਲੱਥ ਦੇ ਨਾਲ ਲੱਗਦੇ ਪਿੰਡ ਰਾਏਪੁਰ ਪੀਰ ਬਖਸ਼ ਵਾਲਾ ਜੋਨ ਨੰਬਰ ਸੱਤ ਵਿੱਚ ਵੋਟਾਂ ਪਾਉਣ ਆਏ ਵੋਟਰਾਂ ਤੇ ਪੁਲਿਸ ਕਰਮਚਾਰੀਆਂ ਵਿੱਚ ਹੋਏ ਤਕਰਾਰ, ਸਮੇਂ ਦੀ ਨਿਜਾਕਤ ਨੂੰ ਦੇਖਦੇ ਹੋਏ ਐਸ ਐਚ ਓ ਭੁਲੱਥ ਰਣਜੀਤ ਸਿੰਘ ਵੱਲੋਂ ਪਹੁੰਚ ਕੇ ਮਾਮਲਾ ਠੰਡਾ ਕੀਤਾ ਗਿਆ, ਤੇ ਝਗੜਾ ਹੁੰਦੇ ਹੁੰਦੇ ਟਲ ਗਿਆ |

ਪਿਛਲੀ ਖ਼ਬਰ ਚੋਣਾਂ ਦੌਰਾਨ ਅਕਾਲੀ ਦਲ ਦੇ ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ ਤੇ ਹਮਲਾ,ਗੰਭੀਰ ਜਖਮੀ ਅਗਲੀ ਖ਼ਬਰ ਉਹ ਖੁਦ ਜਾਣਦੇ ਹਨ ਕਿ ਉਹ ਕਦੇ ਨਹੀਂ ਜਿੱਤਣਗੇ, ਵੋਟ ਚੋਰੀ 'ਤੇ ਪ੍ਰਿਯੰਕਾ ਗਾਂਧੀ