25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-12-2025

ਬਲਾਕ ਮਹਿਲ ਕਲਾਂ 'ਚ ਕੁਲ 44.9 ਫ਼ੀਸਦੀ ਵੋਟ ਭੁਗਤੇ

ਮਹਿਲ ਕਲਾਂ,14 ਦਸੰਬਰ(ਅਵਤਾਰ ਸਿੰਘ ਅਣਖੀ)- ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਬਲਾਕ ਮਹਿਲ ਕਲਾਂ ਅੰਦਰ ਕੁਲ 44.9 ਫ਼ੀਸਦੀ ਵੋਟ ਪੋਲਿੰਗ ਹੋਈ। ਜਾਣਕਾਰੀ ਅਨੁਸਾਰ ਪਿੰਡਾਂ ਦੇ ਲੋਕਾਂ 'ਚ ਵੋਟਾਂ ਪ੍ਰਤੀ...

ਅਜੀਤ ਡੈਸਕ 14-12-2025

ਮਹਿਲ ਕਲਾਂ,14 ਦਸੰਬਰ(ਅਵਤਾਰ ਸਿੰਘ ਅਣਖੀ)- ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਬਲਾਕ ਮਹਿਲ ਕਲਾਂ ਅੰਦਰ ਕੁਲ 44.9 ਫ਼ੀਸਦੀ ਵੋਟ ਪੋਲਿੰਗ ਹੋਈ। ਜਾਣਕਾਰੀ ਅਨੁਸਾਰ ਪਿੰਡਾਂ ਦੇ ਲੋਕਾਂ 'ਚ ਵੋਟਾਂ ਪ੍ਰਤੀ ਕੋਈ ਰੁਚੀ ਨਹੀਂ ਵੇਖੀ ਗਈ। ਬਹੁਤੇ ਥਾਵਾਂ ਦੇ ਪੋਲਿੰਗ ਸਟੇਸ਼ਨ ਖਾਲੀ ਵੇਖੇ ਗਏ। ਕੋਈ ਟਾਵਾਂ-ਟਾਵਾਂ ਵੋਟਰ ਵੋਟ ਪਾਉਣ ਆਉਂਦਾ ਵੇਖਿਆ ਗਿਆ ।

ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੌਰਾਨ ਜ਼ਿਲ੍ਹੇ ਅੰਦਰ ਸ਼ਾਮ 4 ਵਜੇ ਤੱਕ 49.05 ਫੀਸਦੀ ਹੋਈ ਵੋਟਿੰਗ ਅਗਲੀ ਖ਼ਬਰ ਵੋਟਿੰਗ ਕਾਰਜ਼ ਸ਼ਾਂਤੀਪੂਰਨ ਮੁਕੰਮਲ ਕਰਨ ਲਈ ਸਮੁੱਚਾ ਚੋਣ ਅਮਲਾ ਅਤੇ ਰਾਜਸੀ ਪਾਰਟੀਆਂ ਵਧਾਈ ਦੀਆਂ ਪਾਤਰ -ਐਸ.ਡੀ.ਐਮ.