23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-12-2025

ਜੈ ਸ਼ਾਹ ਵਲੋਂ ਸਟਾਰ ਫੁੱਟਬਾਲਰ ਲਿਓਨਲ ਮੇਸੀ, ਰੋਡਰੀਗੋ ਡੀ ਪਾਲ ਅਤੇ ਲੁਈਸ ਸੁਆਰੇਜ਼ ਨੂੰ ਭਾਰਤੀ ਕ੍ਰਿਕਟ ਟੀਮ ਦੀਆਂ ਜਰਸੀਆਂ ਭੇਟ

ਨਵੀਂ ਦਿੱਲੀ, 15 ਦਸੰਬਰ - ਆਈਸੀਸੀ ਚੇਅਰਮੈਨ ਜੈ ਸ਼ਾਹ ਨੇ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿਚ ਸਟਾਰ ਫੁੱਟਬਾਲਰ ਲਿਓਨਲ ਮੇਸੀ, ਰੋਡਰੀਗੋ ਡੀ ਪਾਲ ਅਤੇ ਲੁਈਸ ਸੁਆਰੇਜ਼ ਨੂੰ ਭਾਰਤੀ ਕ੍ਰਿਕਟ ਟੀਮ...

ਅਜੀਤ ਡੈਸਕ 15-12-2025

ਨਵੀਂ ਦਿੱਲੀ, 15 ਦਸੰਬਰ - ਆਈਸੀਸੀ ਚੇਅਰਮੈਨ ਜੈ ਸ਼ਾਹ ਨੇ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿਚ ਸਟਾਰ ਫੁੱਟਬਾਲਰ ਲਿਓਨਲ ਮੇਸੀ, ਰੋਡਰੀਗੋ ਡੀ ਪਾਲ ਅਤੇ ਲੁਈਸ ਸੁਆਰੇਜ਼ ਨੂੰ ਭਾਰਤੀ ਕ੍ਰਿਕਟ ਟੀਮ ਦੀਆਂ ਜਰਸੀਆਂ ਭੇਟ ਕੀਤੀਆਂ। ਇਸ ਮੌਕੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਵੀ ਮੌਜੂਦ ਹਨ।

ਪਿਛਲੀ ਖ਼ਬਰ ਮਹਾਰਾਸ਼ਟਰ ਬੀ. ਐੱਮ. ਸੀ. ਚੋਣ ਮਿਤੀ ਦਾ ਐਲਾਨ, 15 ਜਨਵਰੀ ਨੂੰ ਵੋਟਿੰਗ ਅਗਲੀ ਖ਼ਬਰ ਫਾਇਰਿੰਗ ਅਤੇ ਫਿਰੌਤੀ ਮੰਗਣ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਦਾ ਪੁਲਿਸ ਵਲੋਂ ਐਨਕਾਊਂਟਰ