23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-12-2025

ਸੋਹਾਣਾ , ਮੁਹਾਲੀ -ਕਬੱਡੀ ਮੈਚ ਦੌਰਾਨ ਚੱਲੀਆਂ ਗੋਲੀਆਂ , ਬਦਮਾਸ਼ ਗੋਲੀ ਚਲਾ ਕੇ ਫ਼ਰਾਰ

ਸੋਹਾਣਾ, 15 ਦਸੰਬਰ - ਮੁਹਾਲੀ ਦੇ ਪਿੰਡ ਸੋਹਾਣਾ ਵਿਖੇ ਕਬੱਡੀ ਕੱਪ ਦੌਰਾਨ ਕੁਝ ਅਣਪਛਾਤੇ ਬਲੈਰੋ ਗੱਡੀ 'ਤੇ ਆਏ ਨੌਜਵਾਨਾਂ ਵਲੋਂ ਖੇਡ ਦੇ ਪ੍ਰਮੋਟਰ 'ਤੇ ਗੋਲੀਆਂ ਮਾਰੀਆਂ ਗਈਆਂ ਹਨ। ਮੌਕੇ 'ਤੇ ਤਰਥੱਲੀ ਮਚਣ ਕਾਰਨ ...

ਅਜੀਤ ਡੈਸਕ 15-12-2025

 ਸੋਹਾਣਾ, 15 ਦਸੰਬਰ - ਮੁਹਾਲੀ ਦੇ ਪਿੰਡ ਸੋਹਾਣਾ ਵਿਖੇ ਕਬੱਡੀ ਕੱਪ ਦੌਰਾਨ ਕੁਝ ਅਣਪਛਾਤੇ ਬਲੈਰੋ ਗੱਡੀ 'ਤੇ ਆਏ ਨੌਜਵਾਨਾਂ ਵਲੋਂ ਖੇਡ ਦੇ ਪ੍ਰਮੋਟਰ 'ਤੇ ਗੋਲੀਆਂ ਮਾਰੀਆਂ ਗਈਆਂ ਹਨ। ਮੌਕੇ 'ਤੇ ਤਰਥੱਲੀ ਮਚਣ ਕਾਰਨ ਇਲਾਕੇ ਵਿਚ ਦਹਸ਼ਤ ਫੈਲ ਗਈ। ਪੁਲਿਸ ਸੂਤਰਾਂ ਅਨੁਸਾਰ ਜ਼ਖ਼ਮੀ ਵਿਅਕਤੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਸ ਨੂੰ ਪੀ. ਜੀ. ਆਈ. ਵਿਖੇ ਇਲਾਜ ਲਈ ਲਿਜਾਇਆ ਗਿਆ ਹੈ।

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਮਾਨ (ਜਾਰਡਨ) ਦੇ ਹਵਾਈ ਅੱਡੇ 'ਤੇ ਨਿੱਘਾ ਸਵਾਗਤ ਅਗਲੀ ਖ਼ਬਰ 12 ਘੰਟੇ ਬੀਤ ਜਾਣ ਤੋਂ ਬਾਦ ਵੀ ਇਨਕਮ ਟੈਕਸ ਦੇ ਅਧਿਕਾਰੀ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਦੇ ਘਰ ਦੀ ਕਰ ਰਹੇ ਹਨ ਜਾ...