23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-12-2025

ਫੋਰਟਿਸ ਹਸਪਤਾਲ ਮੁਹਾਲੀ ਵਲੋਂ ਕਬੱਡੀ ਖਿਡਾਰੀ 'ਤੇ ਪਹਿਲਾ ਬਿਆਨ

ਮੁਹਾਲੀ , 15 ਦਸੰਬਰ - ਸਾਨੂੰ ਇਹ ਪੁਸ਼ਟੀ ਕਰਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ 30 ਸਾਲਾ ਕਬੱਡੀ ਖਿਡਾਰੀ ਕੰਵਰ ਦਿਗਵਿਜੇ ਸਿੰਘ ਨੂੰ 15 ਦਸੰਬਰ 2025 ਨੂੰ ਸ਼ਾਮ 6:05 ਵਜੇ ਫੋਰਟਿਸ ਹਸਪਤਾਲ ਮੋਹਾਲੀ ਲਿਆਂਦਾ ਗਿਆ ...

ਅਜੀਤ ਡੈਸਕ 15-12-2025

ਮੁਹਾਲੀ , 15 ਦਸੰਬਰ - ਸਾਨੂੰ ਇਹ ਪੁਸ਼ਟੀ ਕਰਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ 30 ਸਾਲਾ ਕਬੱਡੀ ਖਿਡਾਰੀ ਕੰਵਰ ਦਿਗਵਿਜੇ ਸਿੰਘ ਨੂੰ 15 ਦਸੰਬਰ 2025 ਨੂੰ ਸ਼ਾਮ 6:05 ਵਜੇ ਫੋਰਟਿਸ ਹਸਪਤਾਲ ਮੋਹਾਲੀ ਲਿਆਂਦਾ ਗਿਆ ਸੀ, ਜਿਸ ਦੇ ਗੋਲੀਆਂ ਲੱਗੀਆਂ ਸਨ। ਤੁਰੰਤ ਕਲੀਨਿਕਲ ਮੁਲਾਂਕਣ ਦੇ ਬਾਅਦ , ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਪਿਛਲੀ ਖ਼ਬਰ ਮੈਸੀ ਰਾਸ਼ਟਰੀ ਰਾਜਧਾਨੀ ਪਹੁੰਚੇ ,ਖਿਡਾਰੀਆਂ ਨਾਲ ਕੀਤੀ ਗੱਲਬਾਤ ਅਗਲੀ ਖ਼ਬਰ ਰਾਣਾ ਬਲਾਚੌਰੀਆਂ ਦੀ ਹੱਤਿਆ ਦੀ ਜ਼ਿੰਮੇਵਾਰੀ ਘਨਸ਼ਾਮਪੁਰੀਆ ਤੇ ਸ਼ਗਨਪ੍ਰੀਤ ਗੈਂਗ ਨੇ ਲਈ