23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-12-2025

ਪ੍ਰਧਾਨ ਮੰਤਰੀ ਮੋਦੀ ਨੇ ਗ਼ਰੀਬਾਂ ਲਈ ਬਹੁਤ ਕੰਮ ਕੀਤਾ ਹੈ - ਸੰਸਦ ਮੈਂਬਰ ਅਰੁਣ ਗੋਵਿਲ

ਨਵੀਂ ਦਿੱਲੀ, 16 ਦਸੰਬਰ - ਭਾਜਪਾ ਸੰਸਦ ਮੈਂਬਰ ਅਰੁਣ ਗੋਵਿਲ ਨੇ ਵਿਕਾਸ ਭਾਰਤ - ਰੁਜ਼ਗਾਰ ਅਤੇ ਆਜੀਵਿਕਾ ਗਰੰਟੀ ਮਿਸ਼ਨ ਬਿੱਲ 2025 'ਤੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਗ਼ਰੀਬਾਂ ਲਈ ਬਹੁਤ ਕੰਮ ਕੀਤਾ ...

ਅਜੀਤ ਡੈਸਕ 16-12-2025

ਨਵੀਂ ਦਿੱਲੀ, 16 ਦਸੰਬਰ - ਭਾਜਪਾ ਸੰਸਦ ਮੈਂਬਰ ਅਰੁਣ ਗੋਵਿਲ ਨੇ ਵਿਕਾਸ ਭਾਰਤ - ਰੁਜ਼ਗਾਰ ਅਤੇ ਆਜੀਵਿਕਾ ਗਰੰਟੀ ਮਿਸ਼ਨ ਬਿੱਲ 2025 'ਤੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਗ਼ਰੀਬਾਂ ਲਈ ਬਹੁਤ ਕੰਮ ਕੀਤਾ ਹੈ। ਵਿਰੋਧੀ ਧਿਰ ਹਮੇਸ਼ਾ ਰਾਮ ਜੀ ਦੇ ਨਾਂਅ 'ਤੇ ਵਿਰੋਧ ਕਰਦੀ ਰਹੀ ਹੈ। ਉਨ੍ਹਾਂ ਨੂੰ ਸਰਕਾਰ ਜੋ ਵੀ ਕਰਨਾ ਚਾਹੁੰਦੀ ਹੈ ਉਸ ਦਾ ਵਿਰੋਧ ਕਰਨਾ ਪੈਂਦਾ ਹੈ। ਜੇਕਰ ਵਿਰੋਧੀ ਧਿਰ ਕਿਸੇ ਮਾੜੇ ਕੰਮ ਦਾ ਵਿਰੋਧ ਕਰਦੀ ਹੈ ਤਾਂ ਇਹ ਚੰਗਾ ਹੈ, ਪਰ ਇੱਥੇ ਵਿਰੋਧੀ ਧਿਰ ਸਰਕਾਰ ਦੇ ਹਰ ਕੰਮ ਦਾ ਵਿਰੋਧ ਕਰਦੀ ਹੈ।

ਪਿਛਲੀ ਖ਼ਬਰ ਨੈਸ਼ਨਲ ਹੈਰਾਲਡ ਮਨੀ ਲਾਂਡਰਿੰਗ ਮਾਮਲੇ 'ਤੇ ਬੋਲੇ ਸਲਮਾਨ ਖੁਰਸ਼ੀਦ- ਕਿਹਾ , ਸਾਡੇ ਨੇਤਾਵਾਂ 'ਤੇ ਲਗਾਏ ਜਾ ਰਹੇ ਝੂਠੇ ਦ... ਅਗਲੀ ਖ਼ਬਰ ਭਾਰਤ-ਮਾਲਦੀਵ ਦਾ ਸਾਂਝਾ ਫੌਜੀ ਅਭਿਆਸ ਇਕੁਵੇਰਿਨ ਤਿਰੂਵਨੰਤਪੁਰਮ ਵਿਚ ਸਮਾਪਤ