24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਬਲਾਕ ਸੰਮਤੀ ਚੋਹਲਾ ਸਾਹਿਬ ਲਈ ਵੋਟਾਂ ਦੀ ਗਿਣਤੀ ਸ਼ੁਰੂ

ਚੋਹਲਾ ਸਾਹਿਬ, 17 ਦਸੰਬਰ (ਬਲਵਿੰਦਰ ਸਿੰਘ)- 14 ਦਸੰਬਰ ਨੂੰ ਹੋਈਆਂ ਬਲਾਕ ਸੰਮਤੀ ਚੋਣਾਂ ਵਿੱਚ ਬਲਾਕ ਸੰਮਤੀ ਚੋਹਲਾ ਸਾਹਿਬ ਲਈ ਬਣਾਏ ਗਏ 16 ਜੋਨਾ ਦੀ ਗਿਣਤੀ ਦਾ ਕੰਮ ਅੱਜ ਗੁਰੂ ਅਰਜਨ ਦੇਵ ਕਾਲਜ ਚੋਹਲਾ ਸਾਹਿਬ ਵਿਖੇ ਆਰੰਭ ਹੋ ਚੁੱਕਾ ਹੈ। ਜੋਨ ਨੰਬਰ ਇੱਕ ਧੂੰਦਾ ਦੀ ਗਿਣਤੀ ਦਾ ਕੰਮ ਚੱਲ ਰਿਹਾ ਹੈ

ਅਜੀਤ ਡੈਸਕ 17-12-2025

ਪਿਛਲੀ ਖ਼ਬਰ ਬਲਾਕ ਮੱਖੂ ਨਾਲ ਸੰਬੰਧਿਤ ਦੋ ਜ਼ਿਲ੍ਹਾ ਪ੍ਰੀਸ਼ਦ ਜੋਨਾਂ ਲਈ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ ਅਗਲੀ ਖ਼ਬਰ ਹੁਸ਼ਿਆਰਪੁਰ ’ਚ ਵੋਟਾਂ ਦੀ ਗਿਣਤੀ ਸ਼ੁਰੂ