01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਲਹਿਲ ਤੇ ਸ਼ੀਹਾਂ ਦੌਦ ਜੋਨ ਅਕਾਲੀ ਦਲ ਨੇ ਜਿੱਤੀ

ਮਲੌਦ (ਖੰਨਾ),17 ਦਸੰਬਰ (ਨਿਜ਼ਾਮਪੁਰ, ਚਾਪੜਾ)-ਬਲਾਕ ਸੰਮਤੀ ਮਲੌਦ ਅਧੀਨ ਪੈਂਦੇ ਲਹਿਲ ਜੋਨ ਤੋਂ ਸ੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰ ਕੁਲਵੰਤ ਕੌਰ ਤੇ ਸ਼ੀਹਾਂ ਦੌਦ ...

ਅਜੀਤ ਡੈਸਕ 17-12-2025

ਮਲੌਦ (ਖੰਨਾ),17 ਦਸੰਬਰ (ਨਿਜ਼ਾਮਪੁਰ, ਚਾਪੜਾ)-ਬਲਾਕ ਸੰਮਤੀ ਮਲੌਦ ਅਧੀਨ ਪੈਂਦੇ ਲਹਿਲ ਜੋਨ ਤੋਂ ਸ੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰ ਕੁਲਵੰਤ ਕੌਰ ਤੇ ਸ਼ੀਹਾਂ ਦੌਦ ਜੋਨ ਤੋਂ ਅਕਾਲੀ ਦਲ (ਬ) ਦੇ ਉਮੀਦਵਾਰ ਜਸਵੀਰ ਸਿੰਘ ਜਿੱਤ ਗਏ।

ਪਿਛਲੀ ਖ਼ਬਰ ਹਲਕਾ ਅਮਲੋਹ ਦੇ ਬਦੀਨਪੁਰ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੇਵਾ ਸਿੰਘ ਚੋਣ ਜਿੱਤੇ ਅਗਲੀ ਖ਼ਬਰ ਆਮ ਆਦਮੀ ਪਾਰਟੀ ਦੇ ਮਨਜਿੰਦਰ ਸਿੰਘ ਮਿੰਟੂ ਜੇਤੂ