17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਗੋਆ ਬਿਰਚ ਬਾਏ ਰੋਮੀਓ ਲੇਨ ਅੱਗ ਦੀ ਘਟਨਾ : ਅਦਾਲਤ ਨੇ 26 ਦਸੰਬਰ ਤੱਕ ਵਧਾਇਆ ਲੂਥਰਾ ਭਰਾਵਾਂ ਦਾ ਪੁਲਿਸ ਰਿਮਾਂਡ

ਪਣਜੀ (ਉੱਤਰੀ ਗੋਆ), 22 ਦਸੰਬਰ - ਗੋਆ ਦੇ ਬਿਰਚ ਬਾਏ ਰੋਮੀਓ ਲੇਨ ਅੱਗ ਦੀ ਘਟਨਾ ਨੂੰ ਲੈ ਕੇ ਗ੍ਰਿਫ਼ਤਾਰ ਕੀਤੇ ਲੂਥਰਾ ਭਰਾਵਾਂ ਸੌਰਭ ਅਤੇ ਗੌਰਵ ਨੂੰ ਮਾਪੁਸਾ ਜੇਐਮਐਫਸੀ ਅਦਾਲਤ...

ਅਜੀਤ ਡੈਸਕ 22-12-2025

ਪਣਜੀ (ਉੱਤਰੀ ਗੋਆ), 22 ਦਸੰਬਰ - ਗੋਆ ਦੇ ਬਿਰਚ ਬਾਏ ਰੋਮੀਓ ਲੇਨ ਅੱਗ ਦੀ ਘਟਨਾ ਨੂੰ ਲੈ ਕੇ ਗ੍ਰਿਫ਼ਤਾਰ ਕੀਤੇ ਲੂਥਰਾ ਭਰਾਵਾਂ ਸੌਰਭ ਅਤੇ ਗੌਰਵ ਨੂੰ ਮਾਪੁਸਾ ਜੇਐਮਐਫਸੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਕਿ ਅਦਾਲਤ ਨੇ ਦੋਵਾਂ ਦਾ ਪੁਲਿਸ ਰਿਮਾਂਡ 26 ਦਸੰਬਰ ਤੱਕ ਵਧਾ ਦਿੱਤਾ ਹੈ।

ਪਿਛਲੀ ਖ਼ਬਰ ਸਰਕਾਰ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸੰਬੰਧਿਤ ਮਾਮਲੇ ’ਚ ਦਖ਼ਲਅੰਦਾਜ਼ੀ ਅਕਾਲ ਤਖ਼ਤ ਸਾਹਿਬ ਨੂੰ ਚੁਣੌਤੀ - ਐਡਵੋਕ... ਅਗਲੀ ਖ਼ਬਰ ਨੁਕਸਾਨੀਆਂ ਫ਼ਸਲਾਂ ਦਾ ਮੁਆਵਜਾ ਨਾ ਮਿਲਣ 'ਤੇ ਕਿਸਾਨ ਜਥੇਬੰਦੀ ਵਲੋਂ ਤਹਿਸੀਲ ਲੋਪੋਕੇ ਦਾ ਘਿਰਾਓ