17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਉੱਤਰੀ ਰੇਲਵੇ ਵਲੋਂ ਸ਼ਹੀਦੀ ਜੋੜ ਮੇਲ ਦੇ ਮੱਦੇਨਜ਼ਰ ਖ਼ਾਸ ਉਪਰਾਲਾ

25 ਤੋਂ 27 ਤੱਕ 14 ਰੇਲ ਗੱਡੀਆਂ ਦਾ ਸਰਹਿੰਦ ਸਟੇਸ਼ਨ ’ਤੇ ਠਹਿਰਾਅ (ਸਟਾਪੇਜ ) ਦੇਣ ਦਾ ਫ਼ੈਸਲਾ ਅੰਮ੍ਰਿਤਸਰ, 23 ਦਸੰਬਰ (ਗਗਨਦੀਪ ਸ਼ਰਮਾ)-ਉੱਤਰੀ ਰੇਲਵੇ ਵਲੋਂ ਫ਼ਤਹਿਗੜ੍ਹ ਸਾਹਿਬ ਵਿਖੇ ਮਨਾਏ ਜਾ ਰਹੇ ਸ਼ਹੀਦੀ ਜੋੜ ਮੇਲ ਦੇ ਮੱਦੇਨਜ਼ਰ ਅਤੇ ਸ਼ਰਧਾਲੂਆਂ ਦੀ ...

ਅਜੀਤ ਡੈਸਕ 23-12-2025

25 ਤੋਂ 27 ਤੱਕ 14 ਰੇਲ ਗੱਡੀਆਂ ਦਾ ਸਰਹਿੰਦ ਸਟੇਸ਼ਨ ’ਤੇ ਠਹਿਰਾਅ (ਸਟਾਪੇਜ ) ਦੇਣ ਦਾ ਫ਼ੈਸਲਾ
ਅੰਮ੍ਰਿਤਸਰ, 23 ਦਸੰਬਰ (ਗਗਨਦੀਪ ਸ਼ਰਮਾ)-ਉੱਤਰੀ ਰੇਲਵੇ ਵਲੋਂ ਫ਼ਤਹਿਗੜ੍ਹ ਸਾਹਿਬ ਵਿਖੇ ਮਨਾਏ ਜਾ ਰਹੇ ਸ਼ਹੀਦੀ ਜੋੜ ਮੇਲ ਦੇ ਮੱਦੇਨਜ਼ਰ ਅਤੇ ਸ਼ਰਧਾਲੂਆਂ ਦੀ ਸਹੂਲਤ ਲਈ ਖ਼ਾਸ ਉਪਰਾਲਾ ਕੀਤਾ ਗਿਆ ਹੈ, ਜਿਸ ਤਹਿਤ 25 ਤੋਂ 27 ਦਸੰਬਰ 2025 ਤੱਕ 14 ਰੇਲ ਗੱਡੀਆਂ (ਅੱਪ-ਡਾਊਨ) ਨੂੰ ਸਰਹਿੰਦ ਸਟੇਸ਼ਨ ’ਤੇ 2-2 ਮਿੰਟ ਦਾ ਠਹਿਰਾਅ (ਸਟਾਪੇਜ ) ਦੇਣ ਦਾ ਫ਼ੈਸਲਾ ਲਿਆ ਗਿਆ ਹੈ।

ਪਿਛਲੀ ਖ਼ਬਰ ਨੀਰਜ ਚੋਪੜਾ ਤੇ ਉਨ੍ਹਾਂ ਦੀ ਪਤਨੀ, ਹਿਮਾਨੀ ਮਿਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਗਲੀ ਖ਼ਬਰ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਮਿਲ ਰਹੀਆਂ ਧਮਕੀਆਂ ਨੂੰ ਲੈ ਕੇ ਪੰਜਾਬ ਸਰਕਾਰ ਪੂਰੀ ਤਰਾਂ ਮੁਸਤੈਦ - ਸਿਸੋਦੀਆ