16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਬਠਿੰਡਾ 'ਚ ਵਿਆਹੁਤਾ ਲੜਕੀ ਦਾ ਕਤਲ, ਪੁਲਿਸ ਜਾਂਚ 'ਚ ਜੁਟੀ

ਬਠਿੰਡਾ, 28 ਦਸੰਬਰ (ਅੰਮ੍ਰਿਤਪਾਲ ਸਿੰਘ ਵਲਾਣ) - ਅੱਜ ਬਠਿੰਡਾ 'ਚ ਇਕ ਵਿਆਹੁਤਾ ਲੜਕੀ ਦਾ ਕਤਲ ਹੋ ਗਿਆ , ਕਤਲ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ। ਪੁਲਿਸ ਦੀਆਂ ਟੀਮਾਂ ਜਾਂਚ ਵਿਚ ਜੁਟ ...

ਅਜੀਤ ਡੈਸਕ 28-12-2025

ਬਠਿੰਡਾ, 28 ਦਸੰਬਰ (ਅੰਮ੍ਰਿਤਪਾਲ ਸਿੰਘ ਵਲਾਣ) - ਅੱਜ ਬਠਿੰਡਾ 'ਚ ਇਕ ਵਿਆਹੁਤਾ ਲੜਕੀ ਦਾ ਕਤਲ ਹੋ ਗਿਆ , ਕਤਲ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ। ਪੁਲਿਸ ਦੀਆਂ ਟੀਮਾਂ ਜਾਂਚ ਵਿਚ ਜੁਟ ਗਈਆਂ ਹਨ। ਐਸ.ਪੀ. ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਪਹਿਚਾਣ ਰਿਤਿਕਾ (25) ਵਾਸੀ ਅਰਜਨ ਨਗਰ ਬਠਿੰਡਾ ਵਜੋਂ ਹੋਈ, ਜੋ ਕਿਸੇ ਸ਼ੋਰੂਮ 'ਤੇ ਕੰਮ ਕਰਦੀ ਸੀ। ਉਸ ਦੀ ਲਾਸ਼ ਠੰਢੀ ਸੜਕ ਨੇੜਿਉਂ ਬਰਾਮਦ ਹੋਈ ਹੈ। ਉਸ ਦਾ ਤੇਜਧਾਰ ਹਥਿਆਰਾਂ ਨਾਲ ਗਲ ਕੱਟ ਕੇ ਕਤਲ ਕੀਤਾ ਗਿਆ। ਪੁਲਿਸ ਦੀਆਂ ਗਠਿਤ ਟੀਮਾਂ ਕਤਲ ਦੇ ਮਾਮਲੇ ਨੂੰ ਹੱਲ ਕਰਨ ਲਈ ਹਰ ਪਹਿਲੂ ਤੋਂ ਜਾਂਚ ਕਰ ਰਹੀਆਂ ਹਨ।

ਪਿਛਲੀ ਖ਼ਬਰ ਪੰਜਾਬ ਵਿਚ ਧੁੰਦ ਦਾ ਕਹਿਰ ਰਹੇਗਾ ਜਾਰੀ ਅਗਲੀ ਖ਼ਬਰ ਕਰਨਾਟਕ : ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸਵਦੇਸ਼ੀ ਕਲਵਰੀ ਸ਼੍ਰੇਣੀ ਦੀ ਪਣਡੁੱਬੀ ਆਈਐਨਐਸ ਵਾਘਸ਼ੀਰ 'ਤੇ ਸਵਾਰ ਹੋ ਕੇ ਕੀ...