01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਚੋਣ ਕਮਿਸ਼ਨ ਭਾਜਪਾ ਆਈਟੀ ਸੈੱਲ ਨਾਲ ਮਿਲ ਕੇ ਕੰਮ ਕਰ ਰਿਹਾ- ਮਮਤਾ ਬੈਨਰਜੀ

ਗੰਗਾਸਾਗਰ, ਦੱਖਣੀ 24 ਪਰਗਨਾ, 6 ਜਨਵਰੀ (ਏ.ਐਨ.ਆਈ.): ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਸ.ਆਈ.ਆਰ. ਮਾਮਲੇ ਉਤੇ ਕੇਂਦਰ ਸਰਕਾਰ ਨੂੰ ਫਿਰ ਘੇਰਿਆ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ...

ਅਜੀਤ ਡੈਸਕ 06-01-2026

 ਗੰਗਾਸਾਗਰ, ਦੱਖਣੀ 24 ਪਰਗਨਾ, 6 ਜਨਵਰੀ (ਏ.ਐਨ.ਆਈ.): ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਸ.ਆਈ.ਆਰ. ਮਾਮਲੇ ਉਤੇ ਕੇਂਦਰ ਸਰਕਾਰ ਨੂੰ ਫਿਰ ਘੇਰਿਆ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ, "ਚੋਣ ਕਮਿਸ਼ਨ ਜੋ ਕਰ ਰਿਹਾ ਹੈ ਉਹ ਪੂਰੀ ਤਰ੍ਹਾਂ ਗੈਰ-ਕਾਨੂੰਨੀ ਅਤੇ ਗੈਰ-ਲੋਕਤੰਤਰੀ ਹੈ। ਚੋਣ ਕਮਿਸ਼ਨ ਭਾਜਪਾ ਆਈਟੀ ਸੈੱਲ ਨਾਲ ਮਿਲ ਕੇ ਕੰਮ ਕਰ ਰਿਹਾ ਹੈ, ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਹੈ, ਅਤੇ ਐਸਆਈਆਰ ਸੁਣਵਾਈ ਦੇ ਨਾਮ 'ਤੇ ਬਜ਼ੁਰਗਾਂ ਨੂੰ ਬੁਲਾ ਰਿਹਾ ਹੈ।"

ਪਿਛਲੀ ਖ਼ਬਰ ਟਰਾਲੀ ਤੇ ਤੂੜੀ ਵਾਲੇ ਕਮਰੇ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ ਅਗਲੀ ਖ਼ਬਰ ਡੇਰੇ ਦੇ ਮੁੱਖ ਸੇਵਾਦਾਰ ਨੂੰ ਜਬਰ-ਜਨਾਹ ਮਾਮਲੇ ‘ਚ 10 ਸਾਲ ਸਖ਼ਤ ਕੈਦ